ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਵਲੋਂ ਜਖਮੀ ਹਲਾਤ ਵਿਚ ਸੜਕ ਤੇ ਡਿੱਗੇ ਲੜਕੇ ਨੂੰ
ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਨੌਜਵਾਨ ਜਿਸ ਨੂੰ ਸੜਕ ਉਪਰ ਦੌਰਾ ਪੈਣ ਕਰਨ ਜਖ਼ਮੀ ਹਾਲਤ ਵਿਚ ਪਿਆ ਹੈ।ਸੁਸਾਇਟੀ ਮੈਬਰ ਰਿਸੂ ਐਮਬੂਲੇਂਸ ਸਮੇਂਤ ਮੌਕੇ ਤੇ ਪਹੁੰਚਿਆ।ਜਖ਼ਮੀ ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੇਂਸੀ ਵਾਰਡ ਵਿਚ ਦਾਖਿਲ ਕਰਵਾਇਆ ਗਿਆ।ਜਿਸ ਦੀ ਪਹਿਚਾਣ ਮਨਦੀਪ ਸਿੰਘ ਉਮਰ 27 ਸਾਲ ਵਾਸੀ ਸਥਾਨਕ ਬਿਹਾਰੀ ਵਾਲੀ ਗਲੀ ਵਜੋਂ ਹੋਈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media