Saturday, October 17, 2026

ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ‘ਤੇ ਕ੍ਰਿਸ਼ਨ ਲੀਲਾ ਦਾ ਮੰਚਨ

PPN20081402

ਮੰਦਰ ਬਾਵਾ ਲਾਲ ਦਿਆਲ, ਚੌਕ ਕਰਮੋ ਡਿਓੜੀ ਵਿਖੇ ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ‘ਤੇ ਕ੍ਰਿਸ਼ਨ ਲੀਲਾ ਦਾ ਮੰਚਨ ਕੀਤਾ ਗਿਆ, ਜਿਸ ਦਾ ਸ਼ਰਧਾਲੂਆਂ ਨੇ ਬਹੁਤ ਹੀ ਅਨੰਦ ਮਾਣਿਆ।ਇਸ ਮੌਕੇ ਮੰਦਰ ਦੇ ਮਹੰਤ ਪਾਸੋਂ ਯਾਦਗਾਰੀ ਚਿੰਂਨ ਤੇ ਸਨਾਮਾਨ ਹਾਸਲ ਕਰਦੇ ਹੋਏ ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ।

ਫੋਟੋ- ਪੰਜਾਬ ਪੋਸਟ

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply