Saturday, April 18, 2026

ਬੱਜੂ ਮਾਨ ਦੀ ਵਿਦਿਆਰਥਣ ਨੇ ਵਜੀਫਾ ਪ੍ਰਾਪਤ ਕੀਤਾ

PPN20081403

ਬਟਾਲਾ, 20 ਅਗਸਤ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਚਲਾਈਆਂ ਜਾਂਦੀਆਂ ਸਕੀਮਾ ਤਹਿਤ ਸਰਕਾਰੀ ਮਿਡਲ ਸਕੂਲ ਬੱਜੂਮਾਨ ਗੁਰਦਾਸਪੁਰ ਦੀ ਵਿਦਿਆਰÎਥਣ ਕਰਮਨਜੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਕਰਵਾਈ ਜਾਂਦੀ ਪੰਜਾਬ ਟੇਲੈਂਟ ਸਰਚ ਪ੍ਰੀਖਿਆ ਵਿਚ ਵਜੀਫਾ ਪ੍ਰਾਪਤ ਕੀਤਾ ਹੈ ਜਿਕਰਯੋਗ ਹੈ ਕਿ ਪੰਜਾਬ ਪੱੱਧਰੀ ਕਰਵਾਈ ਜਾਂਦੀ ਪ੍ਰੀਖਿਆ ਵਿਚੋ 500 ਵਿਦਿਆਰਥੀਆਂ ਨੂੰ ਪ੍ਰਤੀ ਮਹੀਨਾ 200 ਰੂਪੈ  ਬਾਰਵੀਂ ਤੱਕ ਵਜੀਫਾ ਦਿਤਾ ਜਾਂਦਾ ਹੈ। ਇਸ ਵਿਦਿਆਰਥਣ ਨੂੰ ਸਕੂਲ ਮੁਖ ਅਧਿਆਪਕ ਸ੍ਰੀ ਸੋਹਨ ਲਾਲ ਤੇ ਕਲਾਸ ਇੰਚਾਰਜ ਭੁਪਿੰਦਰ ਸਿੰਘ ਤੇ ਸਮੁਚੇ ਸਕੂਲ ਸਟਾਫ ਵੱਲੋ ਕਰਮਨਜੀਤ ਕੌਰ ਨੂੰ ਸਕੂਲ ਵਿਖੇ ਸਨਮਾਨ ਚਿੰਨ ਦੇ ਸਨਮਾਨਿਆਂ । ਸ੍ਰੀ ਸੋਹਨ ਲਾਲ ਨੇ ਦੱਸਿਆ ਕਿ ਇਸ ਬੱਚੀ ਨੇ ਸਕੂਲ ਬੱਜੂਮਾਨ ਤੇ ਅÎਿਧਆਪਕਾਂ ਦਾ ਨਾ ਰੋਸਨ ਕੀਤਾ ਹੈ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply