Tuesday, March 24, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

Resultਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2018 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਇਥੇ ਐਲਾਨੇ ਗਏ।ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਉਪਲਬਧ ਹੋਣਗੇ।

1. ਬੈਚਲਰ ਆਫ ਮਲਟੀਮੀਡੀਆ, ਸੈਮੈਸਟਰ – 6
2. ਐੱਮ. ਏ. ਇਕਨਾਮਿਕਸ ਸੈਮੇਸਟਰ – 4
3. ਐਮ.ਏ. ਇੰਗਲਿਸ ਼ ਸੈਮੇਸਟਰ – 4
4. ਬੀ ਵੋਕੇਸ਼ਨਲ (ਸਾਉਂਡ ਟੈਕਨੋਲੋਜੀ), ਸੈਮੇਸਟਰ – 6
5. ਡਿਪਲੋਮਾ ਇਨ ਲਾਇਬੇਰੀ ਸਾਇੰਸ, ਸੈਮੇਸਟਰ -2
6.  ਮਾਸਟਰ ਇਨ ਕਾਮਰਸ, ਸੈਮੇਸਟਰ  – 4   
7. ਬੈਚਲਰ ਆਫ ਡਿਜ਼ਾਈਨ, ਸੈਮੇਸਟਰ -2
8. ਬੈਚਲਰ ਆਫ ਡਿਜ਼ਾਇਨ, ਸੈਮੈਸਟਰ – 4
9. ਬੈਚਲਰ ਆਫ ਡਿਜ਼ਾਇਨ, ਸੈਮੈਸਟਰ – 6
10. ਬੀ ਵੋਕੇਸ਼ਨਲ (ਫੋਟੋਗ੍ਰਾਫੀ ਅਤੇ ਪੱਤਰਕਾਰੀ), ਸੈਮੇਸਟਰ – 6
11 ਐਮ. ਬਾਇਓਇਨਫੋਰਮੈਟਿਕਸ ਸੈਮੇਸਟਰ -4
12 ਐਮ.ਐਸ.ਸੀ ਬਾਇਓਟੈਕਨਾਲੌਜੀ ਸੈਮੇਸਟਰ – 2
13. ਐਮ.ਐਸ.ਸੀ ਬੌਟਨੀ ਸੈਮੈਸਟਰ – 2

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply