
ਕੇਂਦਰੀ ਵਿਦਿਆਲਿਆ-1, ਕੈਂਟ ਦੇ 45ਵੇਂ ਖੇਡ ਮੁਕਾਬਲਿਆਂ ਦਾ ਹਵਾ ਵਿੱਚ ਗੁਬਾਰੇ ਉਡਾ ਕੇ ਸ਼ੁੱਭ ਅਰੰਭ ਕਰਦੇ ਹੋਏ ਸਹਾਇਕ ਕਮਿਸ਼ਨਰ ਸ੍ਰੀ ਏ.ਐਸ. ਗਿੱਲ, ਪ੍ਰਿੰਸੀਪਲ ਕੁਸਮ ਮਲਹੋਤਰਾ ਅਤੇ ਕੇ. ਵੀ-3 ਦੇ ਪ੍ਰਿੰਸੀਪਲ ਜੀ. ਐਸ. ਸੇਠੀ ਅਤੇ ਇਸ ਮੌਕੇ ਰੇਨੂ ਕਪੂਰ, ਕੰਵਲਜੀਤ ਕੌਰ, ਅਸ਼ੋਕ ਕੁਮਾਰ, ਤਰਸੇਮ ਸਿੰਘ,ਕੋਚ ਬਲਜਿੰਦਰ ਸਿੰਘ, ਕੋਚ ਨਵਨੀਤ ਸਿੰਘ ਅਤੇ ਕੋਚ ਰਵਿੰਦਰ ਸਿੰਘ ਆਦਿ ਵੀ ਹਾਜਰ ਸਨ।
Punjab Post Daily Online Newspaper & Print Media