Monday, July 6, 2026

ਜੂਆ ਖੇਡਦੇ 8 ਵਿਅਕਤੀ ਕਾਬੂ

ਧੂਰੀ, 6 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਥਾਣਾ ਸਿਟੀ ਧੂਰੀ ਪੁਲਸ ਨੇ 8 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ 50 ਹਜ਼ਾਰ 500 ਰੁਪਏ ਸਣੇ ਕਾਬੂ ਕੀਤਾ ਹੈ।ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕ੍ਰਾਂਤੀ ਚੌਕ ਨੇੜੇ ਜਗਦੀਸ਼ ਸਿੰਘ ਉਰਫ਼ ਕਾਕਾ, ਮਨੀਸ਼ ਕੁਮਾਰ ਉਰਫ਼ ਬੰਟੀ, ਅਸ਼ੋਕ ਕੁਮਾਰ ਉਰਫ਼ ਸੋਕੀ, ਗੋਰਾ ਲਾਲ, ਹਰੀਸ਼ ਚੰਦਰ, ਅਸੀਸ ਢੰਡ, ਹਰਸਿਮਰਤ ਸਿੰਘ ਅਤੇ ਸ਼ਾਮ ਲਾਲ ਨੂੰ ਜੂਆ ਖੇਡਦਿਆਂ 50 ਹਜ਼ਾਰ 500 ਰੁਪਏ ਸਣੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply