Wednesday, September 30, 2026

ਮਹੀਪਾਲ ਯਾਦਵ ਨੇ ਸੀਮਾ ਸੁਰੱਖਿਆ ਬਲ ਪੰਜਾਬ ਫਰੰਟੀਅਰ ਦੇ ਆਈ.ਜੀ ਦਾ ਅਹੁੱਦਾ ਸੰਭਾਲਿਆ

Mahipal Yadav BSFਚੰਡੀਗੜ੍ਹ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਰਤੀ ਪੁਲਿਸ ਸੇਵਾ ਦੇ 1997 ਬੈਚ ਦੇ ਕੇਰਲ ਕੇਡਰ ਦੇ ਅਧਿਕਾਰੀ ਮਹੀਪਾਲ ਯਾਦਵ ਨੇ ਸੀਮਾ ਸੁਰੱਖਿਆ ਬਲ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ (ਆੲਂੀ.ਜੀ) ਵਜੋਂ ਅਹੁੱਦਾ ਸੰਭਾਲ ਲਿਆ ਹੈ।ਇਸ ਤੋਂ ਪਹਿਲਾਂ ਉਹ ਕਈ ਅਹਿਮ ਅਹੁੱਦਿਆਂ `ਤੇ ਆਪਣੀ ਜਿੰਮਵਾਰੀ ਨਿਭਾਅ ਚੁੱਕੇ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply