ਜਲੰਧਰ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਸੀਮਾ ਸੁਰੱਖਿਆ ਬਲ ਫਰੰਟੀਅਰ ਹੈਡਕੁਆਟਰ ਜਲੰਧਰ ਵੱਲੋਂ ਇੰਟਰ ਫਰੰਟੀਅਰ ਅਤੇ ਇੰਟਰ ਕਮਾਂਡ ਵਾਲੀਬਾਲ ਪ੍ਰਤੀਯੋਗਤਾ 24 ਤੋਂ 28 ਸਤੰਬਰ ਤੱਕ ਕਰਵਾਈ ਜਾ ਰਹੀ ਹੈ।ਹੈਡਕੁਆਟਰ ਦੇ ਅਸ਼ਵਨੀ ਸਟੇਡੀਅਮ ਵਿੱਚ ਹੋਣ ਵਾਲੀ ਇਸ ਪ੍ਰਤਿਯੋਗਿਤਾ ਵਿੱਚ ਸੀਮਾ ਸੁਰੱਖਿਆ ਬਲ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਰਨਲ ਮਹੀਪਾਲ ਯਾਦਵ ਮੁੱਖ ਮਹਿਮਾਨ ਹੋਣਗੇ।ਇਸ ਪ੍ਰਤੀਯੋਗਤਾ ਵਿੱਚ ਵੱਖ-ਵੱਖ ਸੀਮਾ ਸੁਰੱਖਿਆ ਬਲ ਫਰੰਟੀਅਰ ਤੋਂ ਕੁੱਲ 11 ਟੀਮਾਂ ਹਿੱਸਾ ਲੈਣਗੀਆਂ।ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਵੀ ਅਜੋਯਿਤ ਕੀਤਾ ਜਾਵੇਗਾ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media