Wednesday, May 27, 2026

ਹੌਲਦਾਰ ਤੇਜਿੰਦਰ ਸਿੰਘ ਪਦ-ਉਨਤ ਹੋ ਕੇ ਬਣੇ ਸਹਾਇਕ ਥਾਣੇਦਾਰ

ਸਮਰਾਲਾ, 5 ਅਕਤੂਬਰ (ਪੰਜਾਬ ਪੋਸਟ- ਕੰਗ) – ਪੁਲਿਸ ਜ਼ਿਲ੍ਹਾ ਖੰਨਾ ਦੀ ਸਪੈਸ਼ਲ ਬਰਾਂਚ ਵਿੱਚ ਤਾਇਨਾਤ ਹੌਲਦਾਰ ਤੇਜਿੰਦਰ ਸਿੰਘ ਆਪਣੀ ਡਿਊਟੀ ਪਿਛਲੇ PPN0510201806ਕਾਫੀ ਅਰਸੇ ਤੋਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ ਦੀਆਂ ਵਧੀਆ ਸੇਵਾਵਾਂ ਬਦਲੇ ਤਰੱਕੀ ਹੋ ਕੇ ਏ.ਐਸ.ਆਈ. ਬਣਾਇਆ ਗਿਆ ਹੈ।ਜਿਨ੍ਹਾਂ ਨੂੰ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਐਸ ਪੀ. ਧਰੁਵ ਦਹੀਆ ਆਈ.ਪੀ.ਐਸ ਨੇ ਉਹਨਾਂ ਦੇ ਮੋਢਿਆਂ ਤੇ ਸਟਾਰ ਲਗਾਇਆ।ਉਨ੍ਹਾਂ ਕਿਹਾ ਕਿ ਤੇਜਿੰਦਰ ਸਿੰਘ ਦੀਆਂ ਵਧੀਆਂ ਸੇਵਾਵਾਂ ਅਤੇ ਇਮਾਨਦਾਰੀ ਨੂੰ ਦੇਖਦੇ ਹੋਏ ਤਰੱਕੀ ਦਿੱਤੀ ਗਈ ਹੈ।ਤੇਜਿੰਦਰ ਸਿੰਘ ਨੇ ਕਿਹਾ ਉਹ ਆਪਣੀ ਡਿਊਟੀ ਨੂੰ ਅੱਗੇ ਤੋ ਹੋਰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਐਸ.ਪੀ ਜਸਵੀਰ ਸਿੰਘ, ਡੀ.ਐਸ.ਪੀ ਦੀਪਕ ਵੀ ਹਾਜਰ ਸਨ।
ਕੈਪਸ਼ਨ –

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply