ਤਰਨ ਤਾਰਨ, 26 ਅਗਸਤ (ਰਾਣਾ ਬੁੱਗ) – ਪੰਜਾਬ ਪੁਲਸ ਵਿੱਚ ਸੇਵਾ ਨਿਭਾ ਰਹੈ ਐਚ.ਸੀ. ਸਤਨਾਮ ਸਿੰਘ ਤੇ ਗੁਰਦੇਵ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾਂ ਲੱਗਾ ਜਦ ਉਹਨਾਂ ਦੇ ਪਿਤਾ ਸਵਿੰਦਰ ਸਿੰਘ (62) ਦਾ ਅਚਾਨਕ ਦਿਹਾਂਤ ਹੋ ਗਿਆ। ਅੱਜ ਬਾਅਦ ਦੁਪਹਿਰ ਸ੍ਰ:ਸਵਿੰਦਰ ਸਿੰਘ ਜੀ ਦਾ ਸਸਕਾਰ ਕੀਤਾ ਗਿਆ ਇਸ ਦੁੱਖ ਦੀ ਘੜੀ ਵਿੱਚ ਉਨ੍ਹਾ ਨਾਲ ਗਾਇਕ ਸੁਰਜੀਤ ਭੁੱਲਰ, ਗੁਰਪ੍ਰੀਤ ਕਾਕਾ, ਪ੍ਰਧਾਨ ਸੁਖਚੈਨ ਸਿੰਘ ਚਾਇਨਾ,ਏ.ਐਸ.ਆਈ ਬਖਸੀਸ ਸਿੰਘ,ਐਸ.ਐਚ.ਓ ਸ਼ਿਵਦਰਸਨ ਸਿੰਘ ਭਿੱਖੀਵਿੰਡ, ਐਸ.ਐਚ.ਓ ਅਵਤਾਰ ਸਿੰਘ ਵਲਟੋਹਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਵਿੰਦਰ ਸਿੰਘ, ਪਲਵਿੰਦਰ ਸਿੰਘ ਸਰਪੰਚ ਕੰਬੋਕੇ, ਰਣਜੀਤ ਰਾਣਾ, ਗੁਰਵੇਲ ਸਿੰਘ ਚੌਕੀ ਇੰਚਾਰਜ ਸੁਰ ਸਿੰਘ,ਐਚ.ਸੀ ਸਤਵੰਤ ਸਿੰਘ,ਗੁਰਭੇਜ ਸਿੰਘ ਵਲਟੋਹਾ,ਚਰਨਜੀਤ ਸਿੰਘ ਚੇਲਾ ਆਦਿ ਨੇ ਦੁੱਖ ਸਾਂਝਾ ਕੀਤਾ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media