ਭੀਖੀ, 31 ਅਕਤੂਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਰੋਕੀ ਸ਼ਰਮਾ ਨੇ ਪਹਿਲੀ ਵਾਰ ਖੂਨਦਾਨ ਕਰਕੇ ਲੋੜਵਦ ਮਰੀਜ਼ ਦੀ
ਜਾਨ ਬਚਾਈ।ਇਹ ਜਾਣਕਾਰੀ ਦਿਦੇ ਹੋਏ ਸੰਜੀਵ ਪਿਅਕਾ ਨੇ ਕਿ ਸਿਵਲ ਹਸਪਤਾਲ ਮਾਨਸਾ ਦੇ ਬਲਡ ਬੈਂਕ ਵਿਚ ਸਵੇਰ ਤੋਂ ਹੀ ‘ਏ‘ਪਾਜਿਟਿਵ ਗਰੁੱਪ ਦੇ ਬਲਡ ਸੈਲਾਂ ਦੀ ਮੰਗ ਕੀਤੀ ਜਾ ਰਹੀ ਸੀ।ਇਸੇ ਜਰੂਰਤ ਨੂੰ ਪੂਰਾ ਕਰਨ ਲਈ ਰੋਕੀ ਸ਼ਰਮਾ, ਸਾਹਿਲ ਕੁਮਾਰ, ਕਮਲਜੀਤ, ਸੰਨੀ ਕੁਮਾਰ ਨੇ ਖੂਨਦਾਨ ਕੀਤਾ ਸੰਜੀਵ ਨੇ ਕਿਹਾ ਕਿ ਚਾਹੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਬਿਨਾਂ ਕਿਸੇ ਦੇਰੀ ਦੇ ਖੂਨਦਾਨ ਕਰ ਜਾਂਦੇ ਹਨ, ਪਰ ਮਰੀਜ਼ ਦੇ ਵਾਰਸਾਂ ਨੂੰ ਵੀ ਖੂਨਦਾਨ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ।ਇਸ ਮੌਕੇ ਖੂਨਦਾਨੀ ਸਤੀਸ਼ ਕੁਮਾਰ, ਅਮਨਦੀਪ, ਮੈਡਮ ਰੀਤੂ, ਡਾ: ਰਕੇਸ਼ ਆਦਿ ਖੂਨਦਾਨੀ ਵੀ ਹਾਜਰ ਸਨ।
Check Also
ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤੇ ਦਾ ਆਯੋਜਨ
ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਵਿਖੇ ਪੀ.ਜੀ. ਹੋਮ …
Punjab Post Daily Online Newspaper & Print Media