Wednesday, September 23, 2026

ਹੀਰੋਂ ਖੁਰਦ ਵਿਖੇ ਜਸਵਿੰਦਰ ਜੱਸੀ ਨੂੰ ਸਰਬਸੰੰਮਤੀ ਨਾਲ ਚੁਣਿਆ ਵਾਰਡ ਨੰਬਰ 7 ਦਾ ਪੰਚ

ਭੀਖੀ/ ਮਾਨਸਾ, 21 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਿੰਡ ਹੀਰੋਂ ਖੁਰਦ ਵਿਖੇ ਸਰਪੰਚ ਦੀ ਸਰਬਸੰਮਤੀ ਹੋਣ ਤੋਂ ਬਾਅਦ ਵਾਰਡ ਨੰਬਰ 7 ਵਿੱਚ ਵੀ ਪੰਚੀ ਲਈ ਸਰਬਸੰਮਤੀ ਹੋ ਗਈ ਹੈ।ਜਾਣਕਾਰੀ ਦਿੰਦਿਆਂ ਸਾਬਕਾ ਪੰਚ ਹੰਸਾ ਸਿੰਘ ਅਤੇ ਸਾਬਕਾ ਸਰਪੰਚ ਗੁਰਪਿਆਰ ਸਿੰਘ ਨੇ ਦੱਸਿਆ ਕਿ 7 ਨੰਬਰ ਵਾਰਡ ਦੇ ਵਾਸੀਆਂ ਨੇ ਇਕੱਤਰ ਹੋ ਕੇ ਨੌਜਵਾਨ ਜਸਵਿੰਦਰ ਸਿੰਘ ਜੱਸੀ ਨੂੰ ਸਰਬਸੰਮਤੀ ਨਾਲ ਪੰਚ ਚੁਣ ਲਿਆ ਹੈ।ਇਸ ਮੌਕੇ ਵਾਰਡ ਦੇ ਵੋਟਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply