Friday, September 25, 2026

ਸਪੇਨਿਸ਼ ਥੀਮ ਪ੍ਰੋਜੈਕਟ ‘ਸੁਸ਼ਮਾ ਵਲੇਂਸੀਆ’ ਲਾਂਚ

ਚੰਡੀਗੜ੍ਹ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ’ਚ ਕਈ ਪ੍ਰੋਜੈਕਟਾਂ ਦੇ ਨਿਰਮਾਣ ਕਰਨ ਵਾਲੇ ਸੁਸ਼ਮਾ ਗਰੁੱਪ ਨੇ ਨਵੀਂ ਸਪੇਨਿਸ਼ ਥੀਮ ਪ੍ਰੋਜੈਕਟ ‘ਸੁਸ਼ਮਾ  PUNJ2212201804ਵਲੇਂਸੀਆ’ ਲਾਂਚ ਕੀਤੀ ਹੈ।ਚੰਡੀਗੜ੍ਹ ’ਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਸੁਸ਼ਮਾ ਗਰੁੱਪ ਦੇ ਐਗਜੀਕਿਊਟਿਵ ਡਾਇਰੈਕਟਰ ਪ੍ਰਤੀਕ ਮਿੱਤਲ ਦੱਸਿਆ ਕਿ ਇਹ ਪ੍ਰੋਜੈਕਟ ਜੀਰਕਪੁਰ ’ਚ 200 ਫੁੱਟ ਚੌੜੀ ਰਿੰਗ ਰੋਡ ਅਤੇ ਪੀ.ਆਰ-7 ਸਥਿਤ ਨਵੇਂ ਹਵਾਈ ਅੱਡੇ ਦੇ ਨੇੜੇ 23 ਏਕੜ `ਚ ਬਣਾਇਆ ਜਾਵੇਗਾ।
ਇਹ ਪ੍ਰੋਜੈਕਟ ਖਾਸ ਰੂਪ ਨਾਲ ਸਪੇਨਿਸ਼ ਜੀਵਨਸ਼ੈਲੀ ਥੀਮ ਦੇ ਨਾਲ ਖੇਤਰ ’ਚ ਨਿਰਮਿਤ ਹੋਵੇਗਾ, ਜਿਸ ਵਿੱਚ 60 ਫੁੱਟ ਚੋੜੀ ਸੜਕ ਦੀ ਸੁਵਿਧਾ ਵੀ ਉਪਲੱਬਧ ਹੋਵੇਗੀ।ਇਹ ਪ੍ਰੋਜੈਕਟ ਜੀਰਕਪੁਰ ਦੀ ਪਹਿਲਾਂ ਏਅਰਪੋਰਟ ਰੋਡ ’ਤੇ ਸਥਿਤ ਸੰਗਠਿਤ 260 ਏਕੜ ਸੂਪਰ ਮੇਗਾ ਟਾਊਨਸ਼ਿਪ ਨਾਲ ਹੋਵੇਗਾ।ਉਨਾ ਕਿਹਾ ਕਿ ਸੁਸ਼ਮਾ ਵਲੇਂਸੀਆ ਦੇ ਇਸ ਪ੍ਰਜੈਕਟ ਨੂੰ ਖੇਤਰ ਦੇ ਸੈਂਟਰ ’ਚ ਬਣਾਉਣ ਦਾ ਪਲਾਨ ਕੀਤਾ ਹੈ।ਇ ਪ੍ਰੋਜੈਕਟ ਵਿੱਚ 200 ਫੁੱਟ ਚੌੜੀ ਹਵਾਈ ਅੱਡਾ ਰਿੰਗ ਰੋਡ ’ਤੇ ਸਥਿਤ ਸਾਰੇ ਘਰਾਂ ਦੀ ਸੇਵਾ ਲੇਨ, ਲਿਫਟ, ਇੱਕ ਖੂਬਸੂਰਤ ਕਲੱਬ ਹਾਊਸ ਅਤੇ ਵਧੀਆ ਪਾਰਕਿੰਗ ਦੇ ਨਾਲ 200 ਤੇ 250 ਵਰਗ ਗਜ਼ ਸਾਈਜ਼ ਦੇ 908 ਪ੍ਰੀਮੀਅਮ ਵਿਲਾ ਫਲੋਰ ਅਪਾਰਟਮੈਂਟ ਹੋਣਗੇ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply