Friday, August 28, 2026

ਪੱਤਰਕਾਰ ਪਿੰਕੂ ਆਨੰਦ ਦੀ ਦਾਦੀ ਬਿਮਲਾ ਵੰਤੀ ਦਾ ਦਿਹਾਂਤ

PPN2912201813ਜੰਡਿਆਲਾ ਗੁਰੂ, 29 ਦਸੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੱਤਰਕਾਰ ਪਿੰਕੂ ਆਨੰਦ ਨੂੰ ੳੇਸ ਵੇਲੇ ਭਾਰੀ ਸਦਮਾ ਲੱਗਾ, ਜਦੋ ਉਹਨਾਂ ਦੀ ਦਾਦੀ ਦਾ ਅਚਾਨਕ ਦਿਹਾਂਤ ਹੋ ਗਿਆ। ਉਨਾਂ ਦਾ ਅੰਤਿਮ ਸੰਸਕਾਰ ਸਥਾਨਕ ਮੰਦਿਰ ਭੱਦਰਕਾਲੀ ਸਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਕਾਂਗਰਸੀ ਆਗੂ ਰਣਧੀਰ ਸਿੰਘ ਧੀਰਾ ਕੋਸਲਰ, ਭੁਪਿੰਦਰ ਸਿੰਘ ਹੈਪੀ ਕੋਂਸਲਰ ਅਤੇ ਜੰਡਿਆਲਾ ਪੈ੍ਸ ਕਲੱਬ ( ਰਜਿ) ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ, ਸੁਨੀਲ ਦੇਵਗਨ, ਕੁਲਦੀਪ ਸਿੰਘ ਭੁੱਲਰ, ਪ੍ਦੀਪ ਜੈਨ, ਵਰੁਣ ਸੋਨੀ, ਨਰਿੰਦਰ ਸੂਰੀ, ਹਰਿੰਦਰਪਾਲ ਸਿੰਘ, ਰਾਕੇਸ਼ ਸੂਰੀ, ਸੋਨੂੰ ਮਿਗਲਾਨੀ, ਡਾ. ਨਰਿੰਦਰ ਸਿੰਘ, ਨਿਰਮਲ ਸਿੰਘ ਮੱਲੀਆਂ, ਸੰਦੀਪ ਜੈਨ, ਅਨਿਲ ਕੁਮਾਰ, ਜਸਬੀਰ ਸਿੰਘ ਭੋਲਾ, ਅੰਕਿਤ ਅਗਰਵਾਲ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਗੁਲਸ਼ਨ ਵਿਨਾਇਕ, ਮੁਨੀਸ਼ ਕੁਮਾਰ, ਕੀਮਤੀ ਜੈਨ, ਮਨਜੀਤ ਸਿੰਘ ਮਿੰਟੂ ਅਤੇ ਅਕਾਲੀ ਆਗੂ ਕੁਲਵੰਤ ਸਿੰਘ ਮਲਹੋਤਰਾ, ਸਤਨਾਮ ਸਿੰਘ ਰਿੰਕੂ, ਵਿੱਕੀ, ਸੁਖਦੇਵ ਸੂਰੀ ਅਤੇ ਪ੍ਕਾਸ਼ ਲਾਲ ਅਨੇਜਾ ਆਦਿ ਨੇ ਪਿੰਕੂ ਆਨੰਦ ਦੇ ਪਰਿਵਾਰ ਨਾਲ ਦੁੱਖ ਦਾ ਸਾਂਝਾ ਕੀਤਾ।
 

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply