Wednesday, March 11, 2026

ਨੋਰਥ-ਜੋਨ-ਇੰਟਰ ਯੂਨਿਵਰਸਿਟੀ ਫੁਟਬਾਲ ਚੈਂਪੀਅਨਸ਼ਿਪ (ਔਰਤਾਂ) 22 ਜਨਵਰੀ ਤੋਂ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੋਰਥ ਜੋਨ ਇੰਟਰ ਯੂਨਿਵਰਸਟੀ ਇਸਤਰੀਆ GNDUਦੀ ਫੁਟਬਾਲ ਚੈਂਪੀਅਨਸ਼ਿਪ 2018-2019 ਇਸ ਮਹਿਨੇ ਦੀ 22 ਤੌਂ 28 ਜਨਵਰੀ ਤਕ ਕਰਵਾਈ ਜਾਵੇਗੀ।
        ਡਾ. ਸੁਖਦੇਵ ਸਿੰਘ, ਡਾਇਰੈਕਟਰ ਸਪੋਟਸ ਨੇ ਦਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਉਤਰੀ ਜੋਨ ਤੋਂ ਵੱਖ ਵੱਖ ਯੂਨੀਵਰਸਿਟੀਆ ਦੀਆ ਲਗ-ਭਗ 40 ਟੀਮਾ ਭਾਗ ਲੈ ਰਹੀਆਂ ਹਨ।ਉਹਨਾ ਦੱਸਿਆ ਕਿ ਇਸੇ ਤਰ੍ਹਾਂ 14 ਤੋਂ 19 ਫਰਵਰੀ 2019 ਤੋਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਇਸਤਰੀਆ ਦੀ ਫੁਟਬਾਲ ਚੈਂਪਿਅਨਸ਼ਿਪ ਯੂਨੀਵਰਸਿਟੀ ਵਿਖੇ ਕਰਵਾਈ ਜਾਵੇਗੀ।ਇਸੇ ਤਰ੍ਹਾਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਰੋਡ ਸਾਈਕਲਿੰਗ ਇਸਤਰੀਆ ਦੀ ਚੈਂਪਿਅਨਸ਼ਿਪ 8 ਤੋਂ 11 ਫਰਵਰੀ 2019 ਨੂੰ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਈ ਜਾਵੇਗੀ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply