Saturday, November 7, 2026

ਸਿਡਾਨਾ ਇੰਟਰਨੈਨਲ ਸਕੂਲ ਨੇ ਰਵੀ ਭਨੌਟ ਅਕੈਡਮੀ ਨੂੰ 10 ਦੌੜਾਂ ਨਾਲ ਹਰਾਇਆ

PPN02091413
ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸੱਗੂ)- ਸਿਡਾਨਾ ਇੰਟਰਨੈਨਲ ਸਕੂਲ ਅਤੇ ਭਨੌਟ ਕ੍ਰਿਕਟ ਅਕੈਡਮੀ ਵਿਚਾਲੇ ਇਕ ਦੋਸਤਾਨਾ ਕ੍ਰਿਕੇਟ ਮੈਚ ਖੇਡਿਆ ਗਿਆ। ਜਿਸ ਵਿਚ ਸਿਡਾਨਾ ਇੰਟਰਨੈਨਲ ਸਕੂਲ ਪਹਿਲਾਂ ਨੇ ਖੇਡਦੇ ਹੋਏ 6 ਵਿਕਟਾਂ ਪਿੱਛੇ 150 ਦੌੜਾਂ ਬਣਾਈਆਂਜਦ ਕਿ ਭਨੌਟ ਕ੍ਰਿਕੇਟ ਅਕੈਡਮੀ ਇਸ 25 ਓਵਰ ਦੇ ਮੈਚ ਵਿੱਚ ਕੇਵਲ 8 ਵਿਕਟਾਂ ਪਿੱਛੇ 140 ਦੌੜਾਂ ਹੀ ਬਣਾ ਸਕੀ। ਇਸ ਮੈਚ ਵਿੱਚ ਸਿਡਾਨਾ ਇੰਟਰਨੈਨਲ ਸਕੂਲ ਦਸਵੀਜ਼ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਚਾਰ ਵਿਕਟਾਂ ਲਈਆਂ ਅਤੇ ਉਸ ਨੂੰ ਮੈਨ ਆਫ ਮੈਚ ਘੋਿਤ ਕੀਤਾ ਗਿਆ। ਭਨੌਟ ਅਕੈਡਮੀ ਦੇ ਰਾਘਵ ਨੇ 75 ਦੌੜਾਂ ਬਣਾਈਆਂ ਅਤੇ ਉਸਨੂੰ ਬੈਸਟ ਬੈਟਸਮੈਨ ਘੋਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਸ. ਮੀਰ ਸਿੰਘ, ਐਡਮਿਨੀਸਟਰੇਟਰ ਸ: ਪੀ.ਐਸ.ਗਿੱਲ, ਕੋਆਰਡੀਨੇਟਰ ਸ. ਗੁਰਪ੍ਰੀਤ ਸਿੰਘ, ਪ੍ਰੋ: ਮਨਦੀਪ ਸਿੰਘ ਗਿੱਲ, ਕੋਚ ਗੁਰਪ੍ਰੀਤ ਸਿੰਘ ਗੋਪੀ ਆਦਿ ਵੱਲੋਜ਼ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਖੇਡਾਂ ਵਿੱਚ ਵਧੀਆ ਕਾਰਗੁਜਾਰੀ ਲਈ ਉਤਾਹਿਤ ਕੀਤਾ ਗਿਆ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply