Sunday, July 26, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਵੈ-ਰੁਜ਼ਗਾਰ ਅਧਾਰਿਤ ਕੋਰਸ

GNDUਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ਼ਲੌਂਗ ਲਰਨਿੰਗ ਡਿਪਾਰਟਮੈਂਟ ਵੱਲੋ 26 ਫਰਵਰੀ 2019 ਤੋਂ 20 ਦਿਨਾਂ ਦੇ 2-ਸ਼ਾਰਟ ਟਰਮ ਕੋਰਸ  ਲੜਕੀਆਂ ਲਈ ਸਵੈ-ਰੁਜ਼ਗਾਰ ਦੇ ਉਦੇਸ਼ ਨਾਲ ਸ਼ੁਰੂ ਕੀਤੇ ਜਾ ਰਹੇ ਹਨ।
ਇਨ੍ਹਾਂ ਕੋਰਸਾਂ ਵਿੱਚ ਬੁਟੀਕ ਟਰੇਨਿੰਗ ਐਡ ਮੈਨਜਮੈੱਟ, ਪ੍ਰੌਫੈਸ਼ਨਲ ਮੇਕਅਪ ਐਡ ਆਰਟਸਟਰਾਈ  ਵਰਗੇ ਕੋਰਸ ਸ਼ਾਮਲ ਹਨ।ਚਾਹਵਾਨ ਉਮੀਦਵਾਰ 24 ਫਰਵਰੀ 2019 ਤੱਕ ਯੂਨੀਵਰਸਿਟੀ ਦੀ ਵੈਬਸਾਈਟ (ਾਾਾ.ਗਨਦੁ.ੳਚ.ਨਿ/ਲਡਿੲਲੋਨਗ/ਦੲਡਉਲਟ.ੳਸਪਣ ੴਹਟਟਪ://ਾਾਾ.ਗਨਦੁ.ੳਚ.ਨਿ/ਲਡਿੲਲੋਨਗ/ਦੲਡਉਲਟ.ੳਸਪਣ)  ਤੇ ਆਨਲਾਈਨ ਅਰਜ਼ੀਆਂ ਭਰ ਸਕਦੇ ਹਨ।ਉਮੀਦਵਾਰ ਵਧੇਰੇ ਜਾਣਕਾਰੀ ਲਈ ਕਿਸੇ ਵੀ ਕੰਮ ਵਾਲੇ ਦਿਨ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply