Tuesday, October 27, 2026

ਸਟਾਰ ਹੈਲਥ ਵਲੋਂ ਐਡਵਾਈਜ਼ਰ ਮੀਟ ਕਰਵਾਈ ਗਈ

ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਟਾਰ ਹੈਲਥ ਅਤੇ ਅਲਾਈਡ ਇਨਸ਼ੁਰੈਂਸ ਦੇ ਸੀਨੀਅਰ ਸੇਲਜ਼ ਮੈਨੇਜਰ ਰੁਮਿੰਦਰ ਸਿੰਘ ਵਲੋਂ PUNJ0403201902ਸਥਾਨਕ ਰੈਸਟੋਰੈਂਟ ਵਿਖੇ ਐਡਵਾਈਜ਼ਰ ਮੀਟ ਕਰਵਾਈ ਗਈ।ਜਿਸ ਵਿੱਚ ਅੰਮ੍ਰਿਤਸਰ ਦੇ ਬਰਾਂਚ ਮੈਨੇਜਰ ਰੋਹਿਤ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਜਿੰਨਾਂ ਨੇ ਸਟਾਰ ਹੈਲਥ ਦੀ ਸੀਨੀਅਰ ਸਿਟੀਜ਼ਨ ਅਤੇ ਕੌਂਬੋ ਪਾਲਸੀ ਬਾਰੇ ਜਾਣਕਾਰੀ ਦਿੱਤੀ।ਇਸ ਮੀਟ ਦੌਰਾਨ ਸਾਲ 2018 ਦੇ ਸੇਲਜ਼ ਟੀਚੇ ਪੂਰੇ ਕਰਨ ਵਾਲੇ ਪੰਜ ਐਡਵਾਈਜ਼ਰਾਂ ਗੁਰਪ੍ਰੀਤ ਸਿੰਘ, ਸੁਨੀਲ ਪੁਰੀ, ਮੋਨਿਕਾ ਅਰੋੜਾ, ਮਮਤਾ ਨਈਅਰ ਅਤੇ ਇੰਦਰਜੀਤ ਭੰਡਾਰੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।PUNJ0403201901                 ਸਨਮਾਨ ਦੀ ਰਸਮ ਮੈਨੇਜਰ ਰੋਹਿਤ ਕੁਮਾਰ ਤੇ ਸੀਨੀਅਰ ਸੇਲਜ਼ ਮੈਨੇਜਰ ਰੁਮਿੰਦਰ ਸਿੰਘ ਨੇ ਨਿਭਾਈ।ਇਸ ਮੀਟ ਵਿੱਚ ਹੋਰਨਾ ਤੋਂ ਇਲਾਵਾ ਜਸਪ੍ਰੀਤ ਕੌਰ, ਚੰਦਰ ਭੂਸ਼ਨ ਸ਼ਰਮਾ, ਨਿਰਮਲ ਭਾਟੀਆ, ਵਰੁਣ ਖੰਨਾ, ਜਸਬੀਰ ਸਿੰਘ, ਵਿਨੋਦ ਕੁਮਾਰ, ਮਮਤਾ, ਫਲਾਵਰਦੀਪ ਸਿੰਘ, ਪ੍ਰੇਮ ਖੰਨਾ, ਵਰਿੰਦਰਜੀਤ ਸਿੰਘ, ਮਾਨਸੀ ਸੇਠ, ਇੰਦਰਜੀਤ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ, ਅਰਵਿੰਦਰ ਸਿੰਘ, ਰਵਿੰਦਰ ਸਿੰਘ, ਰੋਹਿਤ ਖੁੱਲਰ ਅਤੇ ਮੋਨਿਕਾ ਅਰੋੜਾ ਆਦਿ ਹਾਜਰ ਸਨ।

Check Also

ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …

Leave a Reply