Tuesday, October 6, 2026

ਇੰਸਪੈਕਟਰ ਬਣੀ ਐਸ.ਆਈ ਪਰਮਦੀਪ ਕੌਰ ਨੂੰ ਲਾਏ ਤਰੱਕੀ ਦੇ ਸਟਾਰ

PUNJ0703201913ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਐਸ.ਆਈ ਵਜੋਂ ਤਾਇਨਾਤ ਸ੍ਰੀਮਤੀ ਪਰਮਦੀਪ ਕੌਰ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾ ਦਿੱਤਾ ਗਿਆ ਹੈ।ਤਸਵੀਰ ਵਿੱਚ ਐਸ.ਐਸ ਸ੍ਰੀਵਾਸਤਵ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਸੁਖਨਾਜ ਸਿੰਘ ਏ.ਡੀ.ਸੀ.ਪੀ (ਹੈਡਕੁਆਟਰ) ਪਰਮਦੀਪ ਕੌਰ ਨੂੰ ਤਰੱਕੀ ਦੇ ਸਟਾਰ ਲਗਾਉਂਦੇ ਹੋਏ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply