ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018`ਚ ਲਈਆਂ ਗਈਆ ਵੱਖ ਵੱਖ
ਪ੍ਰੀਖਿਆਵਾਂ ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ `ਤੇ ਵੇਖਿਆ ਜਾ ਸਕਦਾ ਹੈ ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ, ਉਹਨਾਂ ਵਿਚ: ਬੀ.ਏ.(ਵੂਮੈਨ ਇਮਪਾਵਰਮੈਂਟ), ਸੈਮੈਸਟਰ- , ਬੀ ਏ. (ਵੂਮੈਨ ਇੰਪਾਵਰਮੈਂਟ), ਸੈਮੇਸਟਰ – 3, ਬੀ.ਏ (ਵੂਮੈਨ ਇਮਪਾਵਰਮੈਂਟ), ਸੈਮੇਸਟਰ-5, ਬੀ.ਐਸ.ਸੀ (ਹੋਮ ਸਾਇੰਸ), ਸੈਮੇਸਟਰ-1, ਬੈਚੌਰਰ ਆਫ ਵੋਕੇਸ਼ਨ (ਬਿਊਟੀ ਐਂਡ ਵੈਲਨੈਸ), ਸੈਮੇਸਟਰ-1 ਬੈਚਲਰ ਆਫ ਵੋਕੇਸ਼ਨ (ਬੈੰਕਿੰਗ ਅਤੇ ਫਾਈਨੈਂਸ਼ਲ ਸਰਵਿਸਿਜ਼), ਸੈਮੇਸਟਰ -1, ਬੈਚਲਰ ਆਫ ਵੋਕੇਸ਼ਨ (ਬੈੰਕਿੰਗ ਐਂਡ ਫਾਈਨੈਂਸ਼ਲ ਸਰਵਿਸਿਜ਼), ਸੈਮੇਸਟਰ-5, ਬੈਚੌਰਰ ਆਫ ਵੋਕੇਸ਼ਨ (ਬਿਊਟੀ ਐਂਡ ਫਿਟਨੈਸ), ਸੈਮੇਸਟਰ-1, ਬੈਚਲਰ ਆਫ਼ ਵੋਏਸ਼ਨ (ਏ.ਆਰ.ਟੀ.ਐਸ.), ਸੈਮੈਸਟਰ-1, ਬੈਚਲਰ ਆਫ ਫੂਡ ਸਾਇੰਸ ਐਂਡ ਟੈਕਨੋਲੋਜੀ (ਹੋੱਨਜ਼), ਸੇਮੇਸਟਰ-1, ਐਮ.ਏ ਹਿਸਟਰੀ ਆਫ ਆਰਟ, ਸੈਮੈਸਟਰ-1, ਆਈ, ਐਮ.ਏ ਹਿਸਟਰੀ ਆਫ ਆਰਟ ਸੈਮੇਸਟਰ-3, ਐਮ.ਏ ਹਿੰਦੀ ਸੈਮੈਸਟਰ-1, ਐਮ. ਡੀਜ਼ਾਈਨ (ਮਲਟੀਮੀਡੀਆ) ਸੈੇਮੇਸਟਰ3, ਐਮ. ਐਸ.ਸੀ (ਗਣਿਤ), ਸੈਮੇਸਟਰ-3, ਐਮ.ਐਸ.ਸੀ (ਕੰਪਿਊਟਰ ਸਾਇੰਸ), ਸੈਮੇਟਰ-3, ਐਮ.ਕਾਮ, ਸੈਮੇਸਟਰ-1 ਸ਼ਾਮਲ ਹਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media