ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018`ਚ ਲਈਆਂ ਗਈਆ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in `ਤੇ ਵੇਖਿਆ ਜਾ ਸਕਦਾ ਹੈ ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ, ਉਹਨਾਂ ਵਿਚ: ਬੈਚਲਰ ਆਫ ਵੋਕੇਸ਼ਨ (ਸਾਊਡ ਟੈਕਨੋਲੋਜੀ), ਸੈਮੇਸਟਰ-3, ਬੈਚਲਰ ਆਫ ਵੋਕੇਸ਼ਨਲ (ਫੈਸ਼ਨ ਟੈਕਨੋਲੋਜੀ), ਸਮੈਸਟਰ-1, ਬੈਚਲਰ ਆਫ ਵੋਕੇਸ਼ਨ (ਟੈਕਸਟਾਈਲ ਡਿਜ਼ਾਇਨ ਅਤੇ ਐਪਏਰਲ ਤਕਨਾਲੋਜੀ), ਸਮੈਸਟਰ-1, ਬੈਚਲਰ ਆਫ ਵੋਕੇਸ਼ਨ (ਟੈਕਸਟਾਈਲ ਡਿਜ਼ਾਇਨ ਅਤੇ ਐਪਏਰਲ ਟੈਕਨੌਲੋਜੀ), ਸਮੈਸਟਰ-3, ਬੈਚਲਰ ਆਫ ਵੋਕੇਸ਼ਨ (ਟੈਕਸਟਾਈਲ ਡਿਜ਼ਾਈਨ ਅਤੇ ਐਪਏਰਲ ਤਕਨਾਲੋਜੀ), ਸਮੈਸਟਰ-5, ਬੈਚਲਰ ਆਫ਼ ਵੋਕੇਸ਼ਨ (ਫ਼ਨਾਸ਼ੀਅਲ ਮਾਰਕਿਟ ਐੱਡ ਸਰਵਿਸ), ਸਮੈਸਟਰ -3, ਬੈਚਲਰ ਆਫ ਵੋਕੇਸ਼ਨ ((ਫ਼ਨਾਸ਼ੀਅਲ ਮਾਰਕਿਟ ਐੱਡ ਸਰਵਿਸ), ਸਮੈਸਟਰ -5, ਬੈਚਲਰ ਆਫ ਵੋਕੇਸ਼ਨ (ਰਿਟੇਲ ਮੈਨੇਜਮੈਂਟ), ਸਮੈਸਟਰ-1, ਬੈਚਲਰ ਆਫ ਵੋਕੇਸ਼ਨ (ਰਿਟੇਲ ਮੈਨੇਜਮੈਂਟ), ਸਮੈਸਟਰ-3, ਬੈਚਲਰ ਆਫ ਵੋਕੇਸ਼ਨ (ਰਿਟੇਲ ਮੈਨੇਜਮੈਂਟ), ਸਮੈਸਟਰ-5, ਬੈਚਲਰ ਆਫ ਵੋਕੇਸ਼ਨ (ਫੈਸ਼ਨ ਡਿਜ਼ਾਇਨਿੰਗ ਐਂਡ ਪ੍ਰੋਡਕਟ), ਸਮੈਸਟਰ-1, ਬੈਚਲਰ ਆਫ ਵੋਕੇਸ਼ਨ (ਵੈਬ ਡਿਜ਼ਾਇਨਿੰਗ ਐਂਡ ਡਿਵੈਲਪਮੈਂਟ (ਆਈ.ਟੀ), ਸਮੈਸਟਰ-1, ਬੈਚਲਰ ਆਫ ਵੋਕੇਸ਼ਨਲ (ਮਾਡਰਨ ਆਫ਼ਿਸ ਪ੍ਰੈਕਟਿਸ), ਸਮੈਸਟਰ-3, ਐਲ.ਐਲ.ਬੀ (ਐਫ.ਵਾਈ.ਆਈ.ਸੀ), ਸਮੈਸਟਰ-3 (ਰੀਪਅਰ), ਬੀ.ਕਾਮ ਸਮੈਸਟਰ-3, ਬੀ.ਐਸ.ਸੀ (ਆਈ.ਟੀ) ਸਮੈਸਟਰ-5, ਬੀ.ਬੀ.ਏ ਸਮੈਸਟਰ-3, ਬੀ.ਐਸ.ਸੀ (ਫੈਸ਼ਨ ਡਿਜ਼ਾਇਨਿੰਗ) ਸਮੈਸਟਰ-3, ਐਮ.ਏ (ਇਤਿਹਾਸ) ਸਮੈਸਟਰ-3 ਸ਼ਾਮਲ ਹਨ।
Check Also
ਨਗਰ ਨਿਗਮ ਵਿਖੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਟਰੇਨਿੰਗ ਕੈਂਪ ਆਯੋਜਿਤ
ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) – ਭਾਰਤ ਮਾਨਕ ਬਿਊਰੋ, ਜੰਮੂ ਅਤੇ ਕਸ਼ਮੀਰ ਸ਼ਾਖਾ ਵਲੋਂ ਨਗਰ …