Monday, September 7, 2026

ਜਬਰਦਸਤ ਧਮਾਕਿਆਂ ਦੀ ਅਵਾਜ਼ ਨਾਲ ਦਹਿਲਿਆ ਅੰਮ੍ਰਿਤਸਰ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ ਬਿਊਰੋ) –  ਅੱਜ ਰਾਤ ਕਰੀਬ 1.30 ਵਜੇ ਗੁਰੂ ਨਗਰੀ ਵਿੱਚ ਹੇਠਾਂ ਉਤੇ ਹੋਏ ਦੋ ਜਬਰਦਸਤ Earthquakeਧਮਾਕਿਆਂ ਨਾਲ ਘਰਾਂ ਦੇ ਬੂਹੇ ਤੇ ਖਿੜਕੀਆਂ ਹਿੱਲ ਗਈਆਂ ਅਤੇ ਡਰ ਦੇ ਮਾਰੇ ਲੋਕ ਬਜਾਰਾਂ ਵਿੱਚ ਆ ਗਏ।ਇਸ ਘਟਨਾ ਸਬੰਧੀ ਕੋਈ ਪਤਾ ਨਹੀਂ ਲੱਗਾ।ਮੋਬਾਇਲ ਕਾਲ ਅਤੇ ਸੋਸ਼ਲ਼ ਮੀਡੀਆ `ਤੇ ਲੋਕ ਇੱਕ ਦੂਜੇ ਕੋਲੋਂ ਜਾਣਕਾਰੀ ਹਾਸਲ ਕਰਨ `ਚ ਲੱਗੇ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply