Monday, October 5, 2026

ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਸਸਕਾਰ ਅੱਜ ਸ਼ਾਮ 5.00 ਵਜੇ

ਗੋਆ, 18 ਮਾਰਚ (ਪੰਜਾਬ ਪੋਸਟ ਬਿਊਰੋ) – ਚਲਾਣਾ ਕਰ ਗਏ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਸਸਕਾਰ ਅੱਜ ਸ਼ਾਮ 5.00 ਵਜੇ ਪਾਂਜੀ ਵਿਖੇ ਪੁਰੇ Manohar Parikarਸੁਬਾ ਪੱਧਰੀ ਸਨਮਾਨਾਂ ਨਾਲ ਕੀਤਾ ਜਾਵੇਗਾ।ਉਨਾਂ ਦੀ ਮ੍ਰਿਤਕ ਦੇਹ 11.00 ਵਜੇ ਤੋਂ 4.00 ਵਜੇ ਤੱਕ ਕਲਾ ਅਕੈਡਮੀ `ਚ ਰੱਖੀ ਜਾਵੇਗੀ, ਜਿਥੇ ਆਮ ਲੋਕ ਉਨਾਂ ਨੂੰ ਸ਼ਰਧਾਂਜਲੀ ਭੇਟ ਕਰ ਸਕਣਗੇ।63 ਸਾਲਾ ਪਾਰੀਕਰ ਦੀ ਅੰਤਿਮ ਵਿਦਾਇਗੀ ਵਿੱਚ ਭਾਜਪਾ ਸੂਬਿਆਂ ਦੇ ਮੁੱਖ ਮੰਤਰੀ ਤੇ ਉਘੇ ਆਗੂ ਸ਼ਾਮਲ ਹੋਣਗੇ।ਕੇਂਦਰ ਸਰਕਾਰ ਵਲੋਂ ਮਨੋਹਰ ਪਾਰੀਕਰ ਦੇ ਸਨਮਾਨ ਵਜੋਂ 18 ਮਾਰਚ ਅਤੇ ਸੂਬਾ ਸਰਕਾਰ ਨੇ 18 ਤੋਂ 24 ਮਾਰਚ ਤੱਕ ਸੱਤ ਦਿਨਾ ਸੋਗ ਦਾ ਐਲਾਨ ਕੀਤਾ ਹੈ।  
 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply