Thursday, March 26, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018`ਚ ਲਈਆਂ ਗਈਆ ਵੱਖ ਵੱਖ GNDUਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ  ਯੂਨੀਵਰਸਿਟੀ ਦੀ ਵੈਬਸਾਈਟ `ਤੇ  ਵੇਖਿਆ  ਜਾ ਸਕਦਾ ਹੈ ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ, ਉਹਨਾਂ ਵਿਚ: ਬੈਚਲਰ  ਆਫ ਕੰਪਿਊਟਰ ਐਪਲੀਕੇਸ਼ਨ, ਸਮੈਸਟਰ-3,  ਬੈਚਲਰ ਆਫ਼ ਵੋਕੇੇਸ਼ਨ (ਰੈਫਰਿਗਰੇਸ਼ਨ ਐਂਡ ਏਅਰ ਕੰਡੀਸ਼ਨਿੰਗ), ਸਮੈਸਟਰ-1, ਬੈਚਲਰ ਆਫ਼ ਵੋਕੇਸ਼ਨ (ਰੈਫਰਿਗਰੇਸ਼ਨ ਐਂਡ ਏਅਰ ਕੰਡੀਸ਼ਨਿੰਗ), ਸਮੈਸਟਰ – 3, ਬੈਚਲਰ ਆਫ਼ ਵੋਕੇਸ਼ਨ (ਰੈਫਰਿਗਰੇਸ਼ਨ ਐਂਡ ਏਅਰ ਕੰਡੀਸ਼ਨਿੰਗ), ਸਮੈਸਟਰ-5, ਬੈਚਲਰ ਆਫ਼ ਵੋਕੇਸ਼ਨ (ਆਟੋਮੋਬਾਇਲ ਤਕਨਾਲੋਜੀ), ਸਮੈਸਟਰ-1, ਬੈਚਲਰ ਆਫ਼ ਵੋਕੇਸ਼ਨ (ਆਟੋਮੋਬਾਇਲ ਤਕਨਾਲੋਜੀ), ਸਮੈਸਟਰ – 3, ਬੈਚਲਰ ਆਫ ਵੋਕੇਸ਼ਨ (ਆਟੋਮੋਬਾਇਲ ਤਕਨਾਲੋਜੀ), ਸਮੈਸਟਰ-5,  ਬੈਚਲਰ ਆਫ਼ ਵੋਕੇਸ਼ਨ (ਈ ਕੋਮਰਸ ਐਂਡ ਡਿਜੀਟਲ ਮਾਰਕੀਟਿੰਗ), ਸਮੈਸਟਰ-3,  ਮਾਸਟਰ ਆਫ ਵੋਕੇਸ਼ਨ (ਵੈਬ ਤਕਨਾਲੋਜੀ ਐਂਡ ਮਲਟੀਮੀਡੀਆ), ਸਮੈਸਟਰ-1, ਬੈਚਲਰ ਟੂਰਿਜ਼ਮ ਅਤੇ ਹੋਟਲ ਮੈਨੇਜਮੈਂਟ, ਸਮੈਸਟਰ-5, ਐਲ. ਐਲ. ਬੀ (ਤਿੰਨ ਸਾਲਾ ਕੋਰਸ), ਸਮੈਸਟਰ-1, ਬੀ.ਡਿਜ਼ਾਇਨ (ਮਲਟੀਮੀਡੀਆ), ਸਮੈਸਟਰ-5, ਬੀ.ਏ ਐਲ.ਐਲ.ਬੀ (ਪੰਜ ਸਾਲਾ ਕੋਰਸ), ਸਮੈਸਟਰ-3, ਐਲ.ਐਲ.ਬੀ (ਐਫ.ਵਾਈ.ਆਈ.ਸੀ), ਸਮੈਸਟਰ-5, ਪ੍ਰਕ ਸਾ਼ਸਤਰੀ, ਸਮੈਸਟਰ-1, ਸਾ਼ਸਤਰੀ (ਬੈਚਲਰਜ਼), ਸਮੈਸਟਰ-1, ਸਾਹਿਤਅਚਾਰਿਆ (ਮਾਸਟਰਜ਼), ਸਮੈਸਟਰ-1,ਵਾਕਿਆਰਨਚਾਰਿਆ (ਮਾਸਟਰਜ਼), ਸਮੈਸਟਰ-1, ਐਮ.ਏ. ਰਿਲੀਜ਼ਅਸ ਸਟੱਡੀਜ਼ ਸਮੈਸਟਰ-1, ਐਮ.ਏ ਰਿਲੀਜ਼ਅਸ ਸਟੱਡੀਜ਼ ਸਮੈਸਟਰ -3, ਐਮ.ਏ ਸੰਗੀਤ ਵੋਕਲ ਸਮੈਸਟਰ-1, ਐਮ.ਏ ਡਾਂਸ ਸਮੈਸਟਰ-1, ਐਮ.ਏ. ਡਾਨਸ ਸਮੈਸਟਰ-3, ਐਮ.ਏ. ਸ਼ੰਸਕ੍ਰਿਤ ਸਮੈਸਟਰ-1, ਐਮ.ਏ ਫ੍ਰੈਂਚ ਸਮੈਸਟਰ-3, ਐਮ.ਏ ਬਿਜ਼ਨਸ ਇਕਨੌਮਿਕਸ ਐਂਡ ਆਈ.ਟੀ ਸਮੈਸਟਰ-1।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply