ਪਠਾਨਕੋਟ, 26 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਮ ਜਨਤਾ ਨੂੰ ਵੱਧ ਤੋ ਵੱਧ
ਜਾਣਕਾਰੀ ਦੇਣ ਲਈ ਅੱਜ ਤੋਂ 24 ਅਪ੍ਰੈਲ 2019 ਤੱਕ ਸੈਕਟਰ ਅਫ਼ਸਰ, ਮਾਸਟਰ ਟਰੇਨਰਾਂ ਅਤੇ ਬੀ.ਐਲ.ਓ ਦੀ ਮਦਦ ਨਾਲ ਈ.ਵੀ.ਐਮ/ਵੀ.ਵੀ.ਪੀ.ਏ.ਟੀ ਅਵੇਅਰਨੈਸ ਕੈਂਪ ਲਗਾਏ ਜਾਣਗੇ ਅਤੇ ਲੋਕਾਂ ਨੂੰ ਟਰੇਨਿੰਗ ਦਿੱਤੀ ਜਾਵੇ।ਇਹ ਜਾਣਕਾਰੀ ਅਰਸ਼ਦੀਪ ਸਿੰਘ ਉਪ ਮੰਡਲ ਮੈਜਿਸਟਰੇਟ-ਕਮ-ਸਹਾਇਕ ਰਿਟਰਨਿੰਗ ਅਫਸਰ ਅਸੈਂਬਲੀ ਸੈਗਮੈਂਟ 003-ਪਠਾਨਕੋਟ ਨੇ ਦਿੱਤੀ ।
ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਦੋਰਾਨ 25 ਮਾਰਚ 2019 ਨੂੰ ਕਰਨ ਸਿੰਘ ਸੈਕਟਰ ਅਫ਼ਸਰ ਦੀ ਪ੍ਰਧਾਨਗੀ ਵਿੱਚ 10.00 ਵਜੇ ਆਈ.ਟੀ.ਆਈ ਪਠਾਨਕੋਟ ਐਸ.ਡੀ.ਕਾਲਜ ਅਤੇ 1 ਵਜੇ ਸ.ਹਾਈ ਸਕੂਲ ਧੀਰਾ, ਦਲਜੀਤ ਸਿੰਘ ਮਾਸ਼ਟਰ ਟਰੇਨਰ ਦੀ ਪ੍ਰਧਾਨਗੀ `ਚ 26 ਮਾਰਚ ਨੂੰ 10.00 ਵਜੇ ਆਰਮੀ ਯੂਨਿਟ 5471 ਅਤੇ 1 ਵਜੇ ਐਸ.ਡੀ ਕਾਲਜ ਪਠਾਨਕੋਟ, 27 ਮਾਰਚ ਨੂੰ ਰਮੇਸ਼ ਕੁਮਾਰ ਸੈਕਟਰ ਅਫ਼ਸਰ ਦੀ ਪ੍ਰਧਾਨਗੀ ਵਿੱਚ 10.00 ਵਜੇ ਵਿਦਿਆ ਮੰਦਿਰ ਸ.ਸ.ਸਕੂਲ ਅਤੇ 1 ਵਜੇ ਗੁਰੂ ਦੁਵਾਰਾ ਮਾਡਲ ਟਾਊਨ, 28 ਮਾਰਚ ਨੂੰ ਅਸ਼ਵਨੀ ਕੁਮਾਰ ਮਾਸਟਰ ਟਰੇਨਰ ਦੀ ਪ੍ਰਧਾਨਗੀ `ਚ 10.00 ਵਜੇ ਗੁਰੂ ਅਰਜ਼ਨ ਦੇਵ ਸ.ਸ.ਸ ਸਕੂਲ ਅਤੇ 1.00 ਵਜੇ ਵਿਵੇਕਾ ਨੰਦ ਮਾਡਲ ਸਕੂਲ, 29 ਮਾਰਚ ਨੂੰ ਪ੍ਰਵੀਨ ਕੁਮਾਰ (1) ਸੈਕਟਰ ਅਫ਼ਸਰ ਦੀ ਪ੍ਰਧਾਨਗੀ ਵਿੱਚ ਪਹਿਲਾ 10 ਵਜੇ ਅਤੇ ਦੂਸਰਾ ਬਾਅਦ ਦੁਪਿਹਰ 1 ਵਜੇ ਦੋਨੋ ਜਿਲਾ੍ਹ ਪ੍ਰਬੰਧਕੀ ਕੰਪਲੈਕਸ ਪਠਾਨਕੋਟ , 30 ਮਾਰਚ ਨੂੰ ਨਿਰਮਲਜੀਤ ਸਿੰਘ ਮਾਸਟਰ ਟਰੇਨਰ ਦੀ ਪ੍ਰਧਾਨਗੀ ਵਿੱਚ ਪਹਿਲਾ 10.00 ਵਜੇ ਅਤੇ ਦੂਸਰਾ ਬਾਅਦ ਦੁਪਿਹਰ 1.00 ਵਜੇ ਦੋਨੋ ਜਿਲਾ੍ਹ ਪ੍ਰਬੰਧਕੀ ਕੰਪਲੈਕਸ ਪਠਾਨਕੋਟ, 31 ਮਾਰਚ ਨੂੰ ਪ੍ਰਵੀਨ ਕੁਮਾਰ (2) (ਸੈਕਟਰ ਅਫ਼ਸਰ) ਦੀ ਪ੍ਰਧਾਨਗੀ ਵਿੱਚ 10.00 ਵਜੇ ਆਰਿਆ.ਸੀ.ਸ.ਸਕੂਲ ਅਤੇ 1.00 ਵਜੇ ਸ.ਪ੍ਰ.ਸ ਰਾਮਪੁਰਾ, 1 ਅਪ੍ਰੈਲ ਨੂੰ ਰਮੇਸ਼ ਕੁਮਾਰ ਮਾਸਟਰ ਟਰੇਨਰ ਦੀ ਪ੍ਰਧਾਨਗੀ ਵਿੱਚ 10.00 ਵਜੇ ਸਹੀਦ ਮੱਖਣ ਸਿੰਘ ਸਕੂਲ ਅਤੇ 1.00 ਵਜੇ ਸਰਕਾਰੀ ਸਕੂਲ ਭਦਰੋਆ, 2 ਅਪ੍ਰੈਲ ਨੂੰ ਰਾਜੀਵ ਕਟਾਰੀਆ ਸੈਕਟਰ ਅਫ਼ਸਰ ਦੀ ਪ੍ਰਧਾਨਗੀ ਵਿੱਚ 10 ਵਜੇ ਸ.ਪ੍ਰ.ਸਕੂਲ ਬੱਜਰੀ ਕੰਪਨੀ ਅਤੇ 1.00 ਵਜੇ ਨਗਰ ਸੁਧਾਰ ਟਰਸ਼ਟ, 3 ਅਪ੍ਰੈਲ ਨੂੰ ਨਿਰਮਲ ਸਿੰਘ ਮਾਸਟਰ ਟਰੇਨਰ ਦੀ ਪ੍ਰਧਾਨਗੀ ਵਿੱਚ 10 ਵਜੇ ਸਕਾਲਰ ਸ.ਸ.ਸਕੂਲ ਅਤੇ 1 ਵਜੇ ਕਸ਼ਮੀਰੀ ਲੇਬਰ ਹੋਸਟਲ, 4 ਅਪ੍ਰੈਲ ਨੂੰ ਰਾਜ ਕੁਮਾਰ (ਸੈਕਟਰ ਅਫਸ਼ਰ) ਦੀ ਪ੍ਰਧਾਨਗੀ ਵਿੱਚ 10 ਵਜੇ ਦੋਲਤਪੁਰ ਸ.ਸ.ਸ.ਸ. ਅਤੇ 1 ਵਜੇ ਹੋਲੀ ਹਾਰਟ ਸਕੂਲ, 5 ਅਪ੍ਰੈਲ ਨੂੰ ਰਣਵੀਰ ਸਿੰਘ ਮਾਸਟਰ ਟਰੇਨਰ ਦੀ ਪ੍ਰਧਾਨਗੀ ਵਿੱਚ 10 ਵਜੇ ਨਾਰਦਨ ਮੈਨਜ ਯੂਨੀਅਨ ਦਫ਼ਤਰ ਅਤੇ 1 ਵਜੇ ਐਲ.ਡੀ.ਐਸ.ਐਸ. ਪਲਾਜਮਾ ਸਕੂਲ, 6 ਅਪ੍ਰੈਲ ਨੂੰ ਪਰਦੀਪ ਕੁਮਾਰ ਸੈਕਟਰ ਅਫ਼ਸਰ ਦੀ ਪ੍ਰਧਾਨਗੀ ਵਿੱਚ 10.00 ਵਜੇ ਸ.ਪ੍ਰ ਸਕੂਲ ਮਾਡਲ ਟਾਊਨ ਅਤੇ 1.00 ਵਜੇ ਪਾਵਰਕਾਮ ਦਫ਼ਤਰ, 7 ਅਪ੍ਰੈਲ ਨੂੰ ਰਾਜ਼ਨ ਭਗਤ ਮਾਸਟਰ ਟਰੇਨਰ ਦੀ ਪ੍ਰਧਾਨਗੀ ਵਿੱਚ 10 ਵਜੇ ਵਜੀਰ ਕੋਰ ਐਸ.ਡੀ.ਹਾਈ ਸਕੂਲ ਅਤੇ 1 ਵਜੇ ਦਫ਼ਤਰ ਨਗਰ ਨਿਗਮ ਪਠਾਨਕੋਟ, 8 ਅਪ੍ਰੈਲ ਨੂੰ ਗਗਨਦੀਪ ਭਾਸ਼ਕਰ (ਸੈਕਟਰ ਅਫ਼ਸਰ) ਦੀ ਪ੍ਰਧਾਨਗੀ ਵਿੱਚ 10 ਵਜੇ ਪਾਵਰਕਾਮ ਦਫ਼ਤਰ ਪਠਾਨਕੋਟ ਅਤੇ 1 ਵਜੇ ਉਤਕਿ੍ਰਸਟ ਕਾਲਜ਼, 9 ਅਪ੍ਰੈਲ ਨੂੰ ਕਮਲਜੀਤ ਮਾਸਟਰ ਟਰੇਨਰ ਦੀ ਪ੍ਰਧਾਨਗੀ ਵਿੱਚ 10 ਵਜੇ ਪਾਇਲਟ ਸੀ.ਸ.ਸ.ਦੁਰਗਾ ਮਾਤਾ ਮੰਦਿਰ ਅਤੇ 1 ਵਜੇ ਪਾਇਲਟ ਸ.ਸ.ਸ.ਸੁੰਦਰ ਨਗਰ, 10 ਅਪ੍ਰੈਲ ਨੂੰ ਸੱਮੀ ਕੁਮਾਰ (ਸੈਕਟਰ ਅਫ਼ਸਰ) ਦੀ ਪ੍ਰਧਾਨਗੀ ਵਿੱਚ 10 ਵਜੇ ਸ.ਪ੍ਰ.ਸ.ਸੁੰਦਰ ਨਗਰ ਅਤੇ 1 ਵਜੇ ਸ.ਪ੍ਰ.ਸ.ਸੈਲੀ ਕੁਲੀਆਂ, 11 ਅਪ੍ਰੈਲ ਨੂੰ ਪੰਕਜ਼ ਕੁਮਾਰ ਮਾਸਟਰ ਟਰੇਨਰ ਦੀ ਪ੍ਰਧਾਨਗੀ ਵਿੱਚ 10 ਵਜੇ ਸ.ਹ.ਸ.ਸੈਲੀ ਕੁਲੀਆਂ ਅਤੇ 1 ਵਜੇ ਕਬੀਰ ਮੰਦਿਰ ਸੈਲੀ ਕੁਲੀਆਂ, 12 ਅਪ੍ਰੈਲ ਨੂੰ ਦਿਨੇਸ਼ ਲੋਰੀਆ (ਸੈਕਟਰ ਅਫ਼ਸਰ) ਦੀ ਪ੍ਰਧਾਨਗੀ ਵਿੱਚ 10 ਵਜੇ ਏ.ਐਂਡ ਐਮ ਕਾਲਜ ਪਠਾਨਕੋਟ ਅਤੇ 1 ਵਜੇ ਕੈਬਰਾਇਜ ਸਕੂਲ ਬ੍ਰਾਂਚ -2, 14 ਅਪ੍ਰੈਲ ਨੂੰ ਵਿਜੈ ਕੁਮਾਰ ਸੈਣੀ ਮਾਸਟਰ ਟਰੇਨਰ ਪ੍ਰਧਾਨਗੀ ਵਿੱਚ 10 ਵਜੇ ਏ.ਬੀ.ਕਾਲਜ਼ ਪਠਾਨਕੋਟ ਅਤੇ 1 ਵਜੇ ਆਰਮੀ ਯੂਨਿਟ ਓ.ਟੀ.ਜੀ, 15 ਅਪ੍ਰੈਲ ਨੂੰ ਵਰਿੰਦਰ ਕੁਮਾਰ ਸੈਕਟਰ ਅਫ਼ਸਰ ਪ੍ਰਧਾਨਗੀ ਵਿੱਚ 10 ਵਜੇ ਸੰਤ ਆਸ਼ਰਮ ਸਕੂਲ ਅਤੇ 1 ਵਜੇ ਸ.ਪ੍ਰ.ਸ.ਟੈਪਰੈਂਸ ਹਾਲ, 16 ਅਪ੍ਰੈਲ ਨੂੰ ਕਮਲਕਾਂਤ ਮਾਸਟਰ ਦੀ ਪ੍ਰਧਾਨਗੀ ਵਿੱਚ 10 ਵਜੇ ਸਰਸਵਤੀ ਕਨਿੰਆ ਮਹਾਂ ਵਿਦਿਆਲਿਆ ਅਤੇ 1 ਵਜੇ ਕੇ.ਐਫ. ਸੀ.ਸਕੂਲ, 17 ਅਪ੍ਰੈਲ ਨੂੰ ਤਾਜ ਸਿੰਘ (ਸੈਕਟਰ ਅਫ਼ਸਰ) ਦੀ ਪ੍ਰਧਾਨਗੀ ਵਿੱਚ 10 ਵਜੇ ਸ.ਪ੍ਰ ਸਕੂਲ ਲਾਡੋਚੱਕ ਅਤੇ 1 ਵਜੇ ਸ.ਪ੍ਰ.ਸਕੂਲ ਤਾਜਪੁਰ, 18 ਅਪ੍ਰੈਲ ਨੂੰ ਰਜ਼ਨੀਸ਼ ਕੁਮਾਰ ਮਾਸਟਰ ਟਰੇਨਰ ਦੀ ਪ੍ਰਧਾਨਗੀ ਵਿੱਚ 10 ਵਜੇ ਸ.ਪ੍ਰ.ਸ ਫਤਿਹਗੜ੍ਹ ਅਤੇ 1 ਵਜੇ ਸ.ਪ੍ਰ.ਸ ਛੰਨੀ ਮੁਕੀਮਪੁਰ, 19 ਅਪ੍ਰੈਲ ਨੂੰ ਸਵਤੰਤਰ ਕੁਮਾਰ ਸੈਕਟਰ ਅਫ਼ਸਰ ਦੀ ਪ੍ਰਧਾਨਗੀ ਵਿੱਚ 10 ਵਜੇ ਸ.ਪ੍ਰ.ਸ ਭੂਰ ਅਤੇ 1 ਵਜੇ ਸ.ਪ੍ਰ.ਸ ਤਲਵਾੜਾ ਗੁਜਰਾਂ, 20 ਅਪ੍ਰੈਲ ਨੂੰ ਸੁਸ਼ੀਲ ਕੁਮਾਰ ਮਾਸਟਰ ਟਰੇਨਰ ਦੀ ਪ੍ਰਧਾਨਗੀ ਵਿੱਚ 10 ਵਜੇ ਸ.ਪ੍ਰ.ਸ ਘੰਡਰਾਂ ਅਤੇ 1 ਵਜੇੇ ਸ.ਪ੍ਰ ਸਕੂਲ ਨਪਵਾਲ, 21 ਅਪ੍ਰੈਲ ਨੂੰ ਬਲਵੰਤ ਸਿੰਘ ਸੈਕਟਰ ਅਫ਼ਸਰ ਦੀ ਪ੍ਰਧਾਨਗੀ ਵਿੱਚ 10 ਵਜੇ ਸ.ਪ੍ਰ.ਸ ਲਾਹੜੀ ਬਾ੍ਰਹਮਣਾ ਅਤੇ 1 ਵਜੇ ਸ.ਐ.ਸ ਅਨੇਹੜ , 22 ਅਪ੍ਰੈਲ ਨੂੰ ਨੀਰਜ਼ ਮੰਨਣ ਮਾਸਟਰ ਟਰੇਨਰ ਦੀ ਪ੍ਰਧਾਨਗੀ ਵਿੱਚ 10 ਵਜੇ ਸ.ਐ.ਸਕੂਲ ਗੁੜਾਕਲਾਂ ਅਤੇ 1 ਵਜੇ ਸ.ਐ.ਸ.ਚੱਕ ਨਰੇਣਿਆਂ, 23 ਅਪ੍ਰੈਲ ਨੂੰ ਰਕੇਸ ਸੋਨੀ (ਸੈਕਟਰ ਅਫ਼ਸਰ) ਦੀ ਪ੍ਰਧਾਨਗੀ ਵਿੱਚ 10 ਵਜੇ ਸ.ਐ.ਸ ਨਲੂੰਗਾ ਅਤੇ 1 ਵਜੇ ਸ.ਸ.ਸ.ਸ ਮੀਰਥਲ ਅਤੇ 24 ਅਪ੍ਰੈਲ ਨੂੰ ਸੁਭਾਸ਼ ਚੰਦਰ ਮਾਸਟਰ ਟਰੇਨਰ ਦੀ ਪ੍ਰਧਾਨਗੀ ਵਿੱਚ 10 ਵਜੇ ਸ.ਐ.ਸ ਅਬਾਦਗੜ੍ਹ ਅਤੇ 1 ਵਜੇ ਸ.ਐ.ਸ.ਢਾਕੀ ਸੈਦਾਂ ਵਿਖੇ ਟ੍ਰ੍ਰਨਿੰਗ ਕੈਂਪ ਲਗਾਏ ਜਾਣਗੇ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media