Friday, August 7, 2026

ਘਰ ਵਾਪਸ ਨਹੀਂ ਆਇਆ ਘਰੋਂ ਕੰਪਿਊਟਰ ਸਿੱਖਣ ਗਿਆ 13 ਸਾਲਾ ਲੜਕਾ

PPN11091411

ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਸ੍ਰੀ ਕੁਲਦੀਪ ਸਿੰਘ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ, ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਬੀਤੇ ਦਿਨੀ ਸੁਰਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮਕਾਨ ਨੰਬਰ 53/205 ਦਸ਼ਮੇਸ ਐਵਨਿਊ ਪੁਲ ਤਾਂਰਾ ਵਾਲਾ ਅੰਮ੍ਰਿਤਸਰ ਨੇ ਲਿਖਤੀ ਸ਼ਿਕਾਇਤ ਰਾਹੀ ਸੂਤਿਤ ਕੀਤਾ ਸੀ ਕਿ ਉਸਦਾ ਲੜਕਾ ਉਂਕਾਰ ਸਿੰਘ ਉਰਫ ਮੁੱਤੀ ਉਮਰ ਕਰੀਬ 13-14 ਸਾਲ ਕੱਦ ਕਰੀਬ 4 ਫੁੱਟ ਰੰਗ ਸਾਫ ਸੱਜੇ ਕਲਮੇ ਵਾਲੀ ਉਂਗਲੀ ਪਰ ਮੋਹਕਾ, ਸਿਰ ਤੇ ਕਾਲੀ ਪਟਕੀ ਬੰਨੀ, ਬਰਾਊਨ ਪੈਂਟ ਤੇ ਨੀਲੇ ਰੰਗ ਦੀਆਂ ਚੱਪਲਾਂ ਪਾਈਆਂ ਹੋਈਆਂ ਜੋ ਕਿ ਭਗਤ ਪੂਰਨ ਸਿੰਘ ਮਾਂਨਾ ਵਲਾ ਕੰਪਿਊਟਰ ਸਿੱਖਦਾ ਸੀ। ਜੋ ਲਾਲ ਰੰਗ ਦੇ ਰੇਂਜਰ ਸਾਈਕਲ ਪਰ ਸਵਾਰ ਹੋ ਕੇ ਕੰਪਿਊਟਰ ਸਿੱਖਣ ਗਿਆ ਵਾਪਸ ਨਹੀ ਆਇਆ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply