Monday, July 6, 2026

ਡੋਰ ਟੂ ਡੋਰ ਜਾ ਕੇ ਬੀਬਾ ਹਰਸਿਮਰਤ ਕੌਰ ਬਾਦਲ ਲਈ ਮੰਗੀਆਂ ਵੋਟਾਂ

ਭੀਖੀ,  16 ਮਈ (ਪੰਜਾਬ ਪੋਸਟ – ਕਮਲ ਕਾਂਤ) – ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਬਾਦਲ ਜਗਦੀਪ ਸਿੰਘ ਨਕੱਈ ਨੇ ਡੋਰ ਟੂ ਡੋਰ ਜਾ ਕੇ ਦੁਕਾਨਦਾਰ

ACD Systems Digital Imaging

ਵੀਰਾਂ ਤੋਂ ਵੋਟਾਂ ਮੰਗੀਆਂ।ਉਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਵਾਪਰੀ ਵੀਰਾਂ ਦੇ ਹੱਕ ਵਿੱਚ ਖੜਾ ਹੈ। ਇਸ ਮੌਕੇ ਭਗਵਾਨ ਦਾਸ ਗੁਪਤਾ, ਕੋਸਲਰ ਸੁਖਦੀਪ ਸਿੰਘ ਚਹਿਲ, ਰਾਮਪਾਲ, ਕਰਮਜੀਤ ਸਿੰਘ ਪੀ ਏ, ਵਿਜੈ ਗਰਗ, ਭੀਮ ਸੈਨ ਬਾਂਸਲ, ਜਗਸੀਰ ਸਿੰਘ ਨੰਬਰਦਾਰ, ਕੁਲਸ਼ੇਰ ਸਿੰਘ ਰੂਬਲ, ਪ੍ਰਸ਼ੋਤਮ ਮੱਤੀ, ਮਲਕੀਤ ਸਿੰਘ ਬਾਬੇਕਾ, ਬਲਵਿੰਦਰ ਸ਼ਰਮਾ, ਗੁਲਸ਼ਨ ਸਿੰਘ ਮਿੱਤਲ, ਭੂਸ਼ਨ ਕੁਮਾਰ ਲਹਿਰੇ ਵਾਲੇ, ਜਸਵੰਤ ਸਿੰਘ, ਦੀਪਕ ਕੁਮਾਰ ਕਾਕੂ, ਗੋਰਾ ਲਾਲ, ਜਸਵੰਤ ਸਿੰਘ, ਸ਼ਾਮ ਲਾਲ ਧਲੇਵਾਂ, ਬਲਰਾਜ ਸਿੰਘ ਆਦਿ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply