ਲੌਂਗੋਵਾਲ, 26 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਾਵਰਕਾਮ ਦਫਤਰ ਲੌਂਗੋਵਾਲ ਦੇ ਐਸ.ਡੀ.ਓ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ
ਲੌਂਗੋਵਾਲ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮ ਲਈ ਮਿਤੀ 27-05-19 ਨੂੰ ਸੁਨਾਮੀ ਪੱਤੀ, ਝਾੜੋਂ ਪੱਤੀ, ਰੰਧਾਵਾ ਪਤੀ, ਸ਼ਾਹਪੁਰ ਰੋਡ, ਨਵੋਦਿਆ ਸਕੂਲ ਅਤੇ ਅੰਦਰਲਾ ਖੂਹ, ਮਿਤੀ 28-05-19 ਨਮੋਲ ਰੋਡ, ਮਿਤੀ 29-05-19 ਨੂੰ ਸੁਨਾਮੀ ਪੱਤੀ, ਝਾੜੋ ਪੱਤੀ, ਵਡਿਆਣੀ ਪੱਤੀ, ਰੰਧਾਵਾ ਪੱਤੀ ਪੋਸਟ ਆਫਿਸ ਅਤੇ ਅੰਦਰਲਾ ਖੂਹ ਅਤੇ ਸ਼ਾਹਪੁਰ ਰੋਡ, ਅਤੇ ਮਿਤੀ 30-05-19 ਨੂੰ ਸਿੱਧ ਸਮਾਧਾਂ ਰੋਡ ਦੀ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਬੰਦ ਰਹੇਗੀ ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media