Wednesday, August 26, 2026

ਰੋਟਰੈਕਟ ਕਲੱਬ ਮਾਨਸਾ ਸਿਟੀ ਰਾਇਲ ਵਲੋਂ ਫਰੀ ਚੈਕਅਪ ਕੈਂਪ ਲਗਾਇਆ ਗਿਆ

ਭੀਖੀ/ ਮਾਨਸਾ, 29 ਮਈ (ਪੰਜਾਬ ਪੋਸਟ – ਕਮਲ ਕਾਂਤ) – ਰੋਟਰੈਕਟ ਕਲੱਬ ਮਾਨਸਾ ਸਿਟੀ ਰਾਇਲ ਵਲੋਂ ਸਥਾਨਕ ਲਾਇਨਜ਼ ਭਵਨ ਵਿਖੇ ਫੇਫੜਿਆਂ ਅਤੇ ਸਾਹ PUNJ2905201903ਦੀਆਂ ਬਿਮਾਰੀਆ ਦਾ ਫਰੀ ਚੈਕਅੱਪ ਕੈਂਪ ਦਾ ਉਦਘਾਟਨ ਮਨੀਸ਼ ਬੱਬੀ ਦਾਨੇਵਾਲੀਆ ਅਤੇ ਅਰੁਣ ਕੁਮਾਰ ਬਿੱਟੂ ਭੰਮਾ ਨੇ ਕੀਤਾ।ਕਲੱਬ ਵਲੋਂ ਕੀਤੇ ਇਸ ਉੇਪਰਾਲੇ ਦੀ ਬੱਬੀ ਦਾਨੇਵਾਲੀਆ ਅਤੇ ਅਰੁਣ ਕੁਮਾਰ ਨੇ ਬਹੁਤ ਸ਼ਲਾਘਾ ਕੀਤੀ।ਮਾਨਸਾ ਮੈਡੀਸਿਟੀ ਦੇ ਮਸ਼ਹੂਰ ਡਾਕਟਰ ਮੋਹਿਤ ਗੋਇਲ (ਐਮ.ਡੀ ਮੈਡੀਸਨ) ਵਿਸ਼ੇਸ਼ ਤੋਰ `ਤੇ ਪਹੁੰਚੇ।ਮਾਹਿਰ ਡਾਕਟਰਾਂ ਨੇ ਕੈਂਪ ਵਿੱਚ ਲਗਭਗ 100 ਮਰੀਜ਼ਾਂ ਦਾ ਚੈਕਅਪ ਕੀਤਾ ਅਤੇ ਸਿਪਲਾ ਕੰਪਨੀ ਵਲੋਂ ਲੋੜਵੰਦਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆ।ਉਹਨਾ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲ਼ਾਘਾ ਕੀਤੀ।ਇਸ ਮੋਕੇ ਕਲੱਬ ਦੇ ਸਮੂਹ ਮੈਬਰ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …

Leave a Reply