Thursday, August 27, 2026

ਏ.ਸੀ.ਐਮ ਦੀਆਂ ਸਾਰੀਆਂ ਇਕਾਈਆਂ ਫੌਰੀ ਤੌਰ `ਤੇ ਕੀਤੀਆਂ ਭੰਗ

ਭਿੱਖੀਵਿੰਡ, 29 ਮਈ (ਪੰਜਾਬ ਪੋਸਟ – ਹਰਮੀਤ ਭੁੱਲਰ) – ਏ.ਸੀ.ਐਮ ਦੇ ਕੌਮੀ ਪ੍ਰਧਾਨ ਮਹੰਤ ਰਮੇਸ਼ ਨੰਦ ਸਰਸਵਤੀ ਤੇ ਸੁਬਾ ਪ੍ਰਧਾਨ ਅਜੈ ਕੁਮਾਰ ਚੀਨੂੰ ਦੀ PUNJ2905201906ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ ਵਿੱਚ ਪੰਜਾਬ, ਮਾਝਾ ਜੋਨ ਤੇ ਜਿਲਾ ਪੱਧਰੀ ਸਾਰੀਆਂ ਇਕਾਈਆਂ ਨੂੰ ਫੋਰੀ ਤੌਰ `ਤੇ ਭੰਗ ਕਰਨ ਦਾ ਨਿਰਣਾ ਲਿਆ ਗਿਆ ਹੈ।ਉਕਤ ਆਗੂਆਂ ਨੇ  ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਮੋਰਚੇ ਵਲੋ ਦਿੱਤੇ ਸ਼ਨਾਖਤੀ ਕਾਰਡਾਂ ਦੀ ਕਿਸੇ ਵੀ ਸਰਕਾਰੀ ਜਾਂ ਗੈਰ-ਸਰਕਾਰੀ ਦਫਤਰਾਂ ਵਿੱਚ ਨਾ ਵਰਤਨ।ਐਸਾ ਕਰਨ ਵਾਲੇ ਵਿਅਕਤੀ ਖੁਦ ਜਿੰਮੇਵਾਰ ਹੋਣਗੇ।ਉਨਾਂ ਕਿਹਾ ਕਿ ਨਵਆਂ ਇਕਾਈਆਂ ਦਾ ਗਠਨ ਜਲਦੀ ਕੀਤਾ ਜਾਵੇਗਾ।ਇਸ ਮੌਕੇ ਪਰਮਿੰਦਰ ਸਿੰਘ ਹੀਰਾ ਬੀ.ਸੀ ਪ੍ਰਧਾਨ, ਚੇਅਰਮੈਨ ਤਾਰਾ ਚੰਦ, ਜੁਗਲ ਕਿਸ਼ੋਰ ਸੈਕਟਰੀ, ਕੇਵਲ ਕ੍ਰਿਸ਼ਨ ਸੈਕਟਰੀ, ਵਰਿੰਦਰ ਲਾਟੀ ਪ੍ਰਧਾਨ, ਹਰਚੰਦ ਸਿੰਘ ਨਾਰਲੀ, ਸੁਖਵਿੰਦਰ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply