Saturday, October 17, 2026

ਮਾਂ ਬਾਪ

ਨੂੰਹ, ਸੱਸ ਸੌਹਰੇ ਨੂੰ ਮਾਂ-ਬਾਪ ਸਮਝੇ,
ਬਿਰਧ ਆਸ਼ਰਮ ਕਦੇ ਵੀ ਨਾ ਬਣਦੇ।
ਬੁੱਢੇ ਵਾਰੇ ਕਿਉਂ ਇਨ੍ਹਾਂ ਨੂੰ ਘਰੋਂ ਕੱਢੋ,
ਪਰਿਵਾਰ ਲਈ ਸੀ ਸੰਘਣੀ ਛਾਂ ਬਣਦੇ।
ਲਾਡ ਪਿਆਰ ਨਾਲ ਬੱਚੇ ਨੂੰ ਪਾਲਦੇ ਨੇ,
ਇਹ ਤਾਂ ਨਿਥਾਵਿਆਂ ਲਈ ਥਾਂ ਬਣਦੇ।
`ਸੁਖਬੀਰ` ਹੋਵੇ ਆਪਣੀ ਔਲਾਦ ਚੰਗੀ,
ਘਰ ਵਿੱਚ ਸਵਰਗ ਫਿਰ ਤਾਂ ਬਣਦੇ।
SUkhbir Khurmanian

 

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ- 9855512677

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply