Friday, October 9, 2026

ਮਾਲਦੀਵ ਦੇ ਰਾਸ਼ਟਰਪਤੀ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਮਾਲਦੀਵ ਦਾ ਸਰਵਉਚ ਸਨਮਾਨ ਭੇਟ

PPNJ0806201919ਨਵੀਂ ਦਿੱਲੀ, 8 ਜੂਨ (ਪੰਜਾਬ ਪੋਸਟ ਬਿਊਰੋ) – ਮਾਲਦੀਵ ਦੇ ਦੌਰੇ ਦੌਰਾਨ ਮਾਲੇ ਪਹੁੰਚਣ `ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਾਲਦੀਵ ਦੇ ਰਾਸ਼ਟਰਪਤੀ ਮਿਸਟਰ ਇਬਰਾਹਿਮ ਮੁਹੰਮਦ ਸੋਲੀਹ ਵਲੋਂ ਮਾਲਦੀਵ ਦਾ ਸਰਵਉਚ ਸਨਮਾਨ ਮਾਲਦੀਵਜ਼ ਹਾਈਐਸਟ ਆਨਰ ਆਰਡਰ ਆਫ ਡਿਟਿੰਗੁਇਸ਼ ਰੂਲ ਆਫ ਨਿਸ਼ਾਨ ਇਜ਼ੂਦੀਨ ਭੇਟ ਕੀਤਾ ਗਿਆ।
 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply