Wednesday, March 4, 2026

ਵਾਕ ਗਰੁੱਪ ਧੂਰੀ ਵੱਲੋਂ ਦੂਸਰਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ

ਧੂਰੀ, 10 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਸ਼ਾਂਤੀ ਨਿਕੇਤਨ ਪਾਰਕ ਵਿਖੇ ਮੌਰਨਿੰਗ ਵਾਕ ਗਰੁੱਪ ਧੂਰੀ ਵੱਲੋਂ ਦੂਸਰਾ ਬੈਡਮਿੰਟਨ ਟੂਰਨਾਮੈਂਟ

ACD Systems Digital Imaging
ACD Systems Digital Imaging

ਕਰਵਾਇਆ ਗਿਆ।ਜਿਸ ਦਾ ਉਦਘਾਟਨ ਪ੍ਰਸਿੱਧ ਉਦਯੋਗਪਤੀ ਪ੍ਰਸ਼ੋਤਮ ਗਰਗ ਕਾਲਾ ਡਾਇਰੈਕਟਰ ਰਾਈਸੀਲਾ ਹੈਲਥ ਫੂਡ ਲਿਮ: ਵੱਲੋਂ ਕੀਤਾ ਗਿਆ।ਇਸ ਟੂਰਨਾਮੈਂਟ ਵਿੱਚ ਕੁੱਲ 8 ਟੀਮਾਂ ਨੇ ਭਾਗ ਲਿਆ ਅਤੇ ਮੈਚ ਦੇ ਫਾਈਨਲ ਰਾਊਂਡ ਵਿੱਚ ਸੀਤਾ ਰਾਮ ਜਿੰਦਲ ਅਤੇ ਅੰਕੁਰ ਦੀ ਜੋੜੀ ਨੇ ਸੰਜੇ ਅਤੇ ਬਲਰਾਮ ਦੀ ਜੋੜੀ ਨੂੰ ਹਰਾ ਕੇ ਫਾਈਨਲ ਵਿੱਚ ਪਹਿਲਾ ਇਨਾਮ ਜਿੱਤਿਆ।ਜੇਤੂ ਟੀਮ ਨੂੰ ਇੰਡਸਟਰੀ ਚੈਂਬਰ ਧੂਰੀ ਦੇ ਪ੍ਰਧਾਨ ਵਿਪਨ ਗਰਗ ਨੇ ਸਨਮਾਨਿਤ ਕਰਦਿਆਂ ਪਹਿਲਾ ਇਨਾਮ ਦੇ ਕੇ ਨਵਾਜਿਆ।
           ਇਸ ਮੌਕੇ ਰਾਜੀਵ ਜਿੰਦਲ, ਰਜਨੀਸ਼ ਭਗਰੀਆ, ਸ਼ੈਲੇਂਦਰ ਗਰਗ, ਰਜਨੀਸ਼ ਗਰਗ, ਭੁਪਿੰਦਰ ਕੁਮਾਰ, ਵਿਸ਼ਾਲ, ਅਸ਼ੋਕ, ਅਸ਼ੋਕ ਪੱਪੀ, ਅਸ਼ਵਨੀ ਬਾਂਸਲ, ਈਸ਼ੂ ਅਤੇ ਰਮੇਸ਼ ਗੋਇਲ ਹਾਜ਼ਰ ਸਨ।  

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply