Thursday, October 8, 2026

ਗਾਇਕ ਅੰਸ਼ੂ ਸ਼ਾਹਲਿਆ ਨੇ `ਸ਼ੌਕੀਨ` ਗੀਤ ਰਾਹੀਂ ਲਵਾਈ ਹਾਜ਼ਰੀ

ਗੀਤ `ਸ਼ੌਕੀਨ` ਯੂ.ਕੇ ਐਂਜਲ ਰੈਕਾਰਡ ਵਲੋਂ ਹੋਇਆ ਰਲੀਜ਼
ਲੌਂਗੋਵਾਲ, 2 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – `ਸ਼ੌਕੀਨ ਗੀਤ ਜੋ ਕਿ ਅੱਜਕਲ ਦੇ ਦੌਰ `ਚ ਨੌਜਵਾਨਾਂ ਦੇ ਸ਼ੋਂਕ ਨੂੰ ਦੇਖਦੇ ਹੋਏ PUNJ0207201906ਬਣਾਇਆ ਗਿਆ ਹੈ।ਸੰਗੀਤਕਾਰ ਪ੍ਰਸ਼ਾਂਤ ਨੇ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ।ਰਲੀਜ਼ ਹੋਣ ਦੇ ਪਹਿਲੇ ਦਿਨ ਤੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਨੌਜਵਾਨਾਂ ਦੀਆਂ ਗੱਡੀਆਂ ਅਤੇ ਫੋਨਾਂ `ਚ ਵੱਜ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੰਪਨੀ ਦੇ ਮਾਲਿਕ ਕੰਵਲ ਢਿੱਲੋਂ ਨੇ ਦੱਸਿਆ ਕਿ ਇਸ ਪ੍ਰੋਜੈਕਟ `ਤੇ ਪੰਕੀ ਜਗਰਾਓਂ ਤੇ ਰੂਪ ਜਗਰਾਵੀਂ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਹੈ।ਉਹਨਾਂ ਦੱਸਿਆ ਕਿ ਗਾਇਕ ਅਮਰੀਕ ਜੱਸਲ ਦੇ ਗੀਤ “ਭਾਬੀਏ ਨੱਚ ਲੈ ਨੀ” ਦੀ ਅਪਾਰ ਸਫਲਤਾ ਤੋਂ ਬਾਅਦ ਉਨਾਂ ਦੀ ਪੂਰੀ ਟੀਮ ਨੂੰ ਇਸ ਗੀਤ ਦੀ ਸਫਲਤਾ ਲਈ ਵੀ ਬਹੁਤ ਵੱਡੀ ਆਸ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply