Thursday, September 24, 2026

ਖੋਖਰ ਕਲਾਂ ਵਿਖੇ ਲਾਇਆ 20ਵਾਂ ਪਵਿੱਤਰ ਗੁਰੂ ਨਾਨਕ ਜੰਗਲ

ਭੀਖੀ/ਮਾਨਸਾ, 17 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਜ਼ਿਲ੍ਹਾ  ਮਾਨਸਾ ਦੇ ਖੋਖਰ ਕਲਾਂ ਵਿਖੇ 20ਵਾਂ ਗੁਰੂ ਨਾਨਕ ਪਵਿੱਤਰ ਜੰਗਲ PUNJ1707201920ਲਾਇਆ ਗਿਆ।ਮਾਨਸਾ ਦੇ ਡੀ.ਸੀ ਅਪਨੀਤ ਕੌਰ, ਏ.ਡੀ.ਸੀ ਗੁਰਮੀਤ ਸਿੰਘ ਸਿੱਧੂ, ਮਨਰੇਗਾ ਦੇ ਕੋਆਰਡੀਨੇਟਰ ਮਨਦੀਪ ਸਿੰਘ, ਬਲਾਕ ਇੰਚਾਰਜ ਹਰਦਿਆਲ ਸਿੰਘ, ਰੇਂਜ ਅਫ਼ਸਰ ਮਨਦੀਪ ਸਿੰਘ, ਮਨਰੇਗਾ ਦੇ ਵਰਕਰ, ਵਾਤਾਵਰਣ ਸੋਸਾਇਟੀ ਮਾਨਸਾ ਅਤੇ ਇਲਾਕੇ ਦੇ ਵਲੰਟੀਅਰ ਅਤੇ ਹੋਰ ਸੰਸਥਾਵਾਂ ਨੇ ਮਿਲ ਕੇ 550 ਰੁੱਖ ਲਗਾਏ।ਈਕੋ ਸਿੱਖ ਸੰਸਥਾ ਦਾ ਵੀ ਇਸ ਕਾਰਜ਼ ਵਿੱਚ ਵਿਸ਼ੇਸ਼ ਸਹਿਯੋਗ ਰਿਹਾ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply