Friday, June 12, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ  ਮਈ 2019 ਦੇ ਸੈਸ਼ਨ ਦੀਆਂ ਪ੍ਰੀਖਿਆਵਾਂ ਦੇ GNDU1ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ।ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲਬਧ ਹਨ।ਜਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅਲਾਨੇ ਗਏ ਹਨ, ਉਨ੍ਹਾਂ ਵਿਚ ਬੈਚਲਰ ਆਫ ਐਜੂਕੇਸ਼ਨ, ਸੇਮੇਸਟਰ -2 , ਮਾਸਟਰ ਆਫ ਵੋਕੇਸ਼ਨ (ਥੀਏਟਰ ਅਤੇ ਟੈਲੀਵਿਜਨ ਉਤਪਾਦਨ), ਸੇਮੇਸਟਰ – 2, ਬੈਚਲਰ ਆਫ ਵੋਕੇਸ਼ਨ (ਮੀਡੀਆ ਅਤੇ ਕਮਿਊਨੀਕੇਸ਼ਨ), ਸੇਮੇਸਟਰ -2, ਮਾਸਟਰ ਆਫ ਕਾਮਰਸ ਸੇਮੇਟਰ ਮਾਸਟਰ -4 ,ਬੈਚਲਰ ਆਫ ਵੋਕੇਸ਼ਨ (ਵੈਬ ਟੈਕਨੌਲੋਜੀ ਅਤੇ ਮਲਟੀਡੀਆ), ਸੇਮੇਸਟਰ -2 , ਬੈਚਲਰ ਆਫ ਵੋਕੇਸ਼ਨ (ਵੈਬ ਟੈਕਨੋਲੋਜੀ ਅਤੇ ਮਲਟੀ ਮੀਡੀਆ), ਸੈਮੇਸਟਰ -4 , ਬੈਚਲਰ ਆਫ ਵੋਕੇਸ਼ਨ (ਵੈਬ ਟੈਕਨੌਲੋਜੀ ਅਤੇ ਮਲਟੀ ਮੀਡੀਆ), ਸੇਮੇਸਟਰ -6, ਬੈਚਲਰ ਆਫ ਵੋਕੇਸ਼ਨ (ਰੇਡੀਓ ਅਤੇ ਟੀ ਵੀ ਉਤਪਾਦਨ), ਸੇਮੇਸਟਰ – 2, ਬੈਚਲਰ ਆਫ ਵੋਕੇਸ਼ਨ (ਪੋਸ਼ਣ ਅਤੇ ਡਾਈਟੋਟਿਕਸ), ਸੇਮੇਸਟਰ -6, ਬੈਚਲਰ ਆਫ਼ ਵੋਕਸ਼ਨ (ਈ-ਕਮਰਸ ਅਤੇ ਡਿਜੀਟਲ ਮਾਰਕੀਟਿੰਗ), ਸੈਮੇਟਰ -2 , ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਡਿਜ਼ਾਈਨਿੰਗ ਐਂਡ ਉਤਪਾਦ), ਸੈਮੇਸਟਰ -2, ਪੀ.ਜੀ ਡਿਪਲੋਮਾ ਇਨ ਫਾਈਨੈਂਸ਼ਲ ਸਰਚਿਸ (ਬੈਂਕਿੰਗ ਐਂਡ ਇੰਸ਼ੋਰੈਂਸ), ਸੇਮੇਸਟਰ -2, ਪੀ.ਜੀ ਡੀਪਲੋਮਾ ਇਨ ਗੈਰਮੈਂਟ ਐਂਡ ਫੈਸ਼ਨ ਡਿਜਾਈਨਿੰਗ, ਸੈਮੀਸਟਰ -2,ਪੋਸ਼ਣ ਅਤੇ ਡਾਈਆੈਟਿਕਸ, ਸੇਮੇਟਰ – 2, ਗ੍ਰੈਜੂਏਟ ਡਿਪਲੋਮਾ ਇਨ ਮਾਰਕੀਟਿੰਗ, ਸੈਮੇਟਰ -2, ਗਰੈਜੂਏਟ ਡਿਪਲੋਮਾ ਇਨ ਮਾਰਕੀਟਿੰਗ ਮੈਨੇਜਮੈਂਟ, ਸੇਮੇਟਰ –  ਪੀ.ਜੀ. ਡਿਪਲੋਮਾ ਇਨ ਪਿਰਸਨਲ ਮੈਨੇਜਮੈਂਟ ਐਂਡ ਇੰਡਸਟਰੀਅਲ ਰਲੇਸ਼ਨਜ਼, ਸੇਮੇਸਟਰ -2, ਐਮ.ਏ ਇਕਨੋਮਿਕਸ ਸੇਮੇਸਟਰ- 2, ਟੂਰਿਜ਼ਮ ਮੈਨੇਜਮੈਂਟ ਸੈਮੇਟਰ-4, ਐਮ.ਏ ਹਿੰਦ ਸੇਮੇਸਟਰ – 2, ਐਮ.ਏ. ਹਿੰਦੀ ਸੇਮੇਸਟਰ – 4,ਐਮ.ਏ. ਪੰਜਾਬੀ ਸੇਮੇਟਰ – 4,ਐਮ.ਏ. ਪਬਿਲਕ ਐਡਮਿਨਿਸਟ੍ਰੇਸ਼ਨ ਸੇਮੇਟਰ – 4 ਸ਼ਾਮਲ ਹਨ।  

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply