Wednesday, October 14, 2026

ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਇਮਿਤਹਾਨਾਂ ‘ਚ ਹਾਸਲ ਕੀਤੇ ਅਹਿਮ ਸਥਾਨ

PPN030306
ਅੰਮ੍ਰਿਤਸਰ, ੩ ਮਾਰਚ (ਪ੍ਰੀਤਮ ਸਿੰਘ)-ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਦਸੰਬਰ-੨੦੧੩ ‘ਚ ਕਰਵਾਏ ਇਮਤਿਹਾਨਾਂ ‘ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਕੇ ਕਾਲਜ ਨੂੰ ਸਨਮਾਨ ਦਿਵਾਉਣ ‘ਚ ਮਾਅਰਕਾ ਮਾਰਿਆ ਹੈ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਉਕਤ ਉਪਲਬੱਧੀਆਂ ‘ਤੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆ ਦੱਸਿਆ ਕਿ ਬੀ. ਬੀ. ਏ. ਸਮੈਸਟਰ ਤੀਜਾ ਦੀ ਰੁਪਿੰਦਰ ਕੌਰ ਨੇ ਮੈਰਿਟ ਸਥਿਤੀ ਨੂੰ ਬਟੋਰਿਆ, ਜਦ ਕਿ ਕੋਮਲਪ੍ਰੀਤ ਕੌਰ ਨੇ ੯ ਸਥਿਤੀ ‘ਤੇ ਮੈਰਿਟ ਨੂੰ ਸੁਰੱਖਿਅਤ ਰੱਖਿਆ ਤੇ ਇਸੇ ਕਲਾਸ ਦੀ ਜਸਪ੍ਰੀਤ ਕੌਰ ਨੇ ੧੨ਵਾਂ ਸਥਾਨ ਪ੍ਰਾਪਤ ਕੀਤਾ। ਡਾ. ਮਾਹਲ ਨੇ ਵਿਦਿਆਰਥਣਾਂ ਦੀ ਇਸ ਉਪਲਬੱਧੀ ‘ਤੇ ਐੱਚ. ਓ. ਡੀ. ਡਾ. ਸੁਮਨ ਨਈਅਰ ਦੁਆਰਾ ਕਰਵਾਈ ਗਈ ਮਿਹਨਤ ਦਾ ਫ਼ਲ ਦੱਸਿਆ ਤੇ ਉਨ੍ਹਾਂ ਨੂੰ ਇਸ ਪ੍ਰਾਪਤੀ ਦੀ ਵਧਾਈ ਵੀ ਦਿੱਤੀ। ਪ੍ਰਿੰਸੀਪਲ ਮਾਹਲ ਨੇ ਉਕਤ ਵਿਦਿਆਰਥੀਆਂ ਦੀ ਇਸ ਕਾਮਯਾਬੀ ਲਈ ਆਪਣੇ ਦਫ਼ਤਰ ‘ਚ ਮੂੰਹ ਵੀ ਮਿੱਠਾ ਕਰਵਾਇਆ ਅਤੇ ਅਗਾਂਹ ਵੀ ਹੋਰ ਵਧੀਆ ਸਥਾਨ ਹਾਸਲ ਕਰਨ ਉਤਸ਼ਾਹਿਤ ਕੀਤਾ।

KwlswkwljvUmYndIAWividAwrQxWnyieimqhwnW’chwslkIqyAihmsQwn

 

AµimRqsr,3mwrc(pRIqm isMG)-Kwlswkwlj&wrvUmYndIAWividAwrQxWnygurUnwnkdyvXUnIvristIduAwrwkrvweygeydsµbr-2013’ckrvweyiemiqhwnW’cSwndwrpRwpqIAWhwslkrkykwljƒsnmwnidvwaux’cmwArkwmwirAwhY[kwljipRµsIplfw.suKbIrkOrmwhlnyaukqauplb`DIAW’qyividAwrQxWƒvDweIidµidAwd`isAwikbI.bI.ey.smYstrqIjwdIruipµdrkOrnymYirtsiQqIƒbtoirAw,jdikkomlpRIqkOrny9siQqI’qymYirtƒsur`iKAqr`iKAwqyiesyklwsdIjspRIqkOrny12vWsQwnpRwpqkIqw[fw.mwhlnyividAwrQxWdIiesauplb`DI’qyAY~c.E.fI.fw.sumnneIArduAwrwkrvweIgeIimhnqdw&ld`isAwqyaunHWƒiespRwpqIdIvDweIvIid`qI[ipRµsIplmwhlnyaukqividAwrQIAWdIieskwmXwbIleIAwpxyd&qr’cmUµhvIim`TwkrvwieAwAqyAgWhvIhorvDIAwsQwnhwslkrnauqSwihqkIqw[

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply