Wednesday, October 14, 2026

ਵਿਆਹ ਦੀ ਵਰੇਗੰਢ `ਤੇ ਹਸਪਤਾਲ `ਚ ਦੁੱਧ, ਬਰੈਡ ਅਤੇ ਦਲੀਆ ਵੰਡਿਆ

ਭੀਖੀ/ਮਾਨਸਾ, 9 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਰੋਟਰੀ ਕਲੱਬ ਮਾਨਸਾ ਗਰੇਟਰ ਨੇ ਪ੍ਰਧਾਨ ਅਰੁਣ ਗੁਪਤਾ ਦੀ ਅਗਵਾਈ ਹੇਠ ਜਨਾਨਾ ਹਸਪਤਾਲ PUNJ0908201901ਵਿਖੇ ਮਰੀਜ਼ਾਂ ਨੂੰ ਦੁੱਧ, ਬਰੈਡ ਅਤੇ ਦਲੀਆ ਵੰਡਿਆ।ਜਿਸ ਦੀ ਸੇਵਾ ਕਲੱਬ ਮੈਬਰ ਮੁਨੀਸ਼ ਗੋਇਲ ਨੇ ਆਪਣੇ ਵਿਆਹ ਦੀ ਵਰੇਗੰਢ ਦੀ ਖੁਸ਼ੀ ਵਿੱਚ ਕਰਵਾਈ।ਸੈਕਟਰੀ ਵਿਨੋਦ ਗੋਇਲ ਨੇ ਦੱਸਿਆ ਕਿ ਰੋਟਰੀ ਕਲੱਬ ਮਾਨਸਾ ਗਰੇਟਰ ਸਮਾਜ ਦੀ ਸੇਵਾ ਅਤੇ ਅੱਗੇ ਵੀ ਵੱਖ-ਵੱਖ ਸਮਾਜ ਭਲਾਈ ਦੇ ਕੰਮ ਕਰਦਾ ਰਹੇਗਾ । ਇਸ ਮੋਕੇ ਅਰੂਣ ਕੁਮਾਰ, ਮੁਨੀਸ਼ ਗੋਇਲ, ਅਰੁਣ ਗੁਪਤਾ ਅਤੇ ਵਿਨੋਦ ਗੋਇਲ ਹਾਜ਼ਰ ਸਨ ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply