Tuesday, November 24, 2026

ਸਰਦਾਰ ਇੰਡਸਟਰੀਜ਼ ਦੇ ਰੂਪ ਸਿੰਘ ਸਮਾਜ ਸੇਵੀ ਕਾਰਜਾਂ ਬਦਲੇ ਸਨਮਾਨਿਤ

ਮਾਨਸਾ ਕੈਂਚੀਆਂ ਦਾ ਸਪੋਰਟਸ ਚੌਂਕ ਬਣਾਉਣ ਲਈ ਅਦਾ ਕੀਤਾ ਵੱਡਾ ਰੋਲ
ਭੀਖੀ, 20 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਸੁਤੰਤਰਤਾ ਦਿਵਸ ਤੇ ਸਰਦਾਰ ਇੰਡਸਟਰੀਜ਼ ਦੇ ਮਾਲਕ ਰੂਪ ਸਿੰਘ ਦਾ ਮਾਨਸਾ ਸ਼ਹਿਰ ਦੇ ਸਮਾਜਿਕ ਕੰਮਾਂ PUNJ2008201914ਵਿੱਚ ਮਾਲੀ ਯੋਗਦਾਨ ਪਾਉਣ `ਤੇ ਆਜ਼ਾਦੀ ਦਿਹਾੜੇ `ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਵਲੋਂ ਸਨਮਾਤ ਕੀਤਾ ਗਿਆ।
    ਜ਼ਿਕਰਯੋਗ ਹੈ ਕਿ ਉਹਨਾਂ ਨੂੰ ਮਾਨਸਾ ਜ਼ਿਲ੍ਹੇ ਦੇ ਮੁੱਖ ਮਾਨਸਾ ਕੈਂਚੀਆਂ ਚੌਂਕ ਨੂੰ ਆਪਣੇ ਖਰਚੇ `ਤੇ ਬੁਹਮੰਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ ਦੇ ਯਤਨ ਨਾਲ ਬਣਾਇਆ ਗਿਆ ਹੈ।ਇਹ ਸਪੋਰਟਸ ਚੌਂਕ ਦੇਸ਼ ਲਈ ਗੋਲਡ ਮੈਡਲ ਜਿੱਤਣ ਵਾਲੇ ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਖਿਡਾਰੀ ਨੂੰ ਸਮਰਪਿਤ ਕੀਤਾ ਗਿਆ ਹੈ।
 

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply