Wednesday, April 1, 2026

ਸਿੱਖ ਸੰਗਤਾਂ ਹੜ੍ਹ ਪੀੜ੍ਹਤਾਂ ਲਈ ਭੇਜ ਕੇ ਆਪਣਾ ਫਰਜ਼ ਨਿਭਾਉਣ – ਬਾਬਾ ਲਾਲ ਸਿੰਘ

PPNJ2508201903ਭੀਖੀ, 25 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਮੀਰੀ-ਪੀਰੀ ਸੰਤ ਸਮਾਜ ਦੇ ਮੁੱਖ ਸੇਵਾਦਾਰ ਬਾਬਾ ਲਾਲ ਸਿੰਘ ਸਮੂਹ ਸਿੱਖ ਸੰਗਤਾਂ ਨੂੰ ਪੁਰਜ਼਼ੋਰ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਹਿਬਾਨਾਂ ਦੇ ਹੁਕਮਾਂ `ਤੇ ਚੱਲਦਿਆਂ ਸਾਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।ਆਪਣਾ ਫ਼ਰਜ਼ ਸਮਝਦਿਆਂ ਸਿੱਖ ਸੰਗਤਾਂ ਰਾਸ਼ਨ ਪਾਣੀ, ਕੱਪੜਾ, ਲੰਗਰ ਆਦਿ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਇਕੱਠਾ ਕਰਕੇ ਉਨ੍ਹਾਂ ਲੋੜਵੰਦ ਲੋਕਾਂ ਤੱਕ ਪਹੁੰਚਾਉਣ।ਇਸ ਮੌਕੇ ਉਨ੍ਹਾਂ ਨਾਲ ਦਰਸ਼ਨ ਸਿੰਘ, ਬਾਬਾ ਨਿਰਭੈ ਸਿੰਘ ਗੁੜਥੜੀ, ਬਾਬਾ ਮਨਜੀਤ ਸਿੰਘ ਢੈਪਈ, ਦਾਰਾ ਸਿੰਘ ਅਕਲੀਆਂ, ਜਰਨੈਲ ਸਿੰਘ ਮੰਦਰਾਂ ਅਤੇ ਸੁਖਦੇਵ ਸਿੰਘ ਮੋਜੂਦ ਸਨ।
 

Check Also

ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਲੋਕ ਅਰਪਣ

ਮੋਹਾਲੀ, 1 ਅਪ੍ਰੈਲ (ਪੰਜਾਬ ਪੋਸਟ) – ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ …

Leave a Reply