ਜੰਡਿਆਲਾ ਗੁਰੂ, 27 ਅਗਸਤ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਹਰ ਸਾਲ ਦੀ ਤਰਾ ਇਸ ਸਾਲ ਵੀ ਜੰਡਿਆਲਾ ਗੁਰੂ ਸ਼ਹਿਰ ਦੇ ਗਊਸ਼ਾਲਾ ਰੋਡ ਵਿਖੇ
ਨਿਊ ਏਕਤਾ ਕ੍ਰਿਸ਼ਨ ਸੇਵਕ ਸਭਾ ਵਲੋ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।ਪੀਰ ਬਾਬਾ ਘੋੜੇ ਸ਼ਾਹ ਦੇ ਗੱਦੀ ਨਸ਼ੀਨ ਬਾਬਾ ਹਰਪਾਲ ਸਿੰਘ ਪਾਲਾ, ਭਗਵਾਨ ਵਾਲਮੀਕਿ ਸਭਾ ਦੇ ਪ੍ਧਾਨ ਗੋਰਵ ਸਿੰਧੂ, ਕਾਕਾ ਸਾਹ ਕਾਦਰੀ, ਕਵਲ, ਕੁਲਬੀਰ ਸਿੰਘ ਸਕੈਟਰੀ, ਵਿਜੈ ਕੁਮਾਰ, ਸਾਬ ਸਿੰਘ, ਜਸਬੀਰ ਸਿੰਘ, ਬੰਟੀ ਸਿੰਘ, ਸੁਰਿੰਦਰ ਸਿੰਘ ਵਿਸੇਸ਼ ਤੋਰ `ਤੇ ਪਹੁੰਚੇ।ਬਾਬਾ ਹਰਪਾਲ ਸਿੰਘ ਪਾਲਾ ਨੇ ਕਿਹਾ ਸਾਨੂੰ ਸ੍ਰੀ ਕ੍ਰਿ੍ਸ਼ਨ ਜੀ ਦੇ ਦਰਸਾਏ ਮਾਰਗ ਤੇ ਚੱਲਣਾ ਅਤੇ ਨਸ਼ੇ ਤੇ ਸਮਾਜਿਕ ਬੁਰਾਈਆ ਤੋਂ ਦੂਰ ਰਹਿਣਾ ਚਾਹੀਦਾ ਹੈ।
ਇਸ ਮੋਕੋ ਰਾਮ ਰਾਜ ਪ੍ਧਾਨ, ਦਲਬੀਰ ਸਿੰਘ ਕਾਕੂ ਵਾਈਸ ਪ੍ਰਧਾਨ, ਰੋਹਿਤ ਕੁਮਾਰ ਬੱਬੂ ਕੈਸ਼ੀਅਰ, ਸਰਬਜੀਤ ਸਿੰਘ ਸਕੈਟਰੀ, ਲਵਿਸ਼ ਕੁਮਾਰ ਸਲਾਹਕਾਰ, ਅਜੇ ਕੁਮਾਰ ਜੱਸ ਬੈਕ, ਵਿਸਾਲ ਕੁਮਾਰ, ਅਕਾਸ਼ ਕੁਮਾਰ, ਸਾਜਨ, ਬਨਸੀ ਲਾਲ, ਸੋਨੂੰ ਕੋਦੂ, ਜਗੀਰ ਸਿੰਘ, ਸਿਵਰਾਜ ਸਿੰਘ, ਪਵਨ ਕੁਮਾਰ, ਲਵਪ੍ਰੀਤ ਸਿੰਘ, ਵਿਨੇ ਕੁਮਾਰ, ਬਲਵੀਰ ਸਿੰਘ, ਸਾਬੂ ਆਦਿ ਨੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ।
Check Also
ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …
Punjab Post Daily Online Newspaper & Print Media