Friday, September 18, 2026

ਜਾਅਲੀ ਫੇਸ ਬੁੱਕ ਆਈ.ਡੀ ਬਣਾਉਣ ਵਾਲਾ ਗ੍ਰਿਫਤਾਰ

PUNJ0209201902ਭੀਖੀ/ਬੋਹਾ, 2 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਜ਼ਿਲ੍ਹਾ ਪੁਲਿਸ ਕਪਤਾਨ ਡਾ: ਨਰਿੰਦਰ ਭਾਰਗਵ ਨੇ ਦੱਸਿਆ ਹੈ ਕਿ ਫੇਸ ਬੁੱਕ `ਤੇ ਲੜਕੀ ਦੀ ਜਾਅਲੀ ਆਈ.ਡੀ ਬਣਾ ਕੇ ਸੋੋਸ਼ਲ ਮੀਡੀਆ `ਤੇ ਪਾਉਣ ਵਾਲੇ ਨਾਮਾਲੂਮ ਵਿਅਕਤੀ ਨੂੰ ਮਾਨਸਾ ਪੁਲਿਸ ਵਲੋੋਂ ਸਾਈਬਰ ਬ੍ਰਾਂਚ ਮਾਨਸਾ ਰਾਹੀਂ ਟਰੇਸ ਕਰ ਲਿਆ ਗਿਆ ਹੈ।ਕਥਿਤ ਦੋਸ਼ੀ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਮੱਲ ਸਿੰਘ ਵਾਲਾ ਵਜੋਂ ਹੋਈ ਹੈ।ਪੁਲਿਸ ਵਲੋਂ ਆਈ.ਟੀ ਐਕਟ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਹੈ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …

Leave a Reply