ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਸਥਾਨਕ ਰਣਜੀਤ ਐਵਨਿਊ ਸਥਿਤ ਮਾਧਵ ਵਿਦਿਆ ਨਿਕੇਤਨ ਵਿਖੇ ਹਿੰਦੀ ਦਿਵਸ ਮਨਾਇਆ
ਗਿਆ।ਬੱਚਿਆਂ ਨੇ ਹਿੰਦੀ ਅੱਖਰ ਗਿਆਨ ਕਾਰਡ ਬਣਾਏ ਅਤੇ ਕਵਿਤਾ ਮੁਕਾਬਲਿਆਂ ਦੌਰਾਨ `ਮੋਬਾਇਲ ਦੀ ਮਾਇਆ` ਵਿਸ਼ੇ `ਤੇ ਕਵਿਤਾਵਾਂ ਪੇਸ਼ ਕੀਤੀਆਂ।ਪ੍ਰਹਲਾਦ ਹਾਊਸ ਦਾ ਕ੍ਰਿਸ਼ਨਮ ਪਹਿਲੇ ਤੇ ਕਾਰਤਿਕ ਤੀਜੇ ਅਤੇ ਧਰੂਵ ਹਾਊਸ ਦੀ ਹਰਪ੍ਰੀਤ ਦੂਜੇ ਸਥਾਨ `ਤੇ ਰਹੀ।ਸਾਰਾ ਪੋਗਰਾਮ ਪ੍ਰਿੰਸੀਪਲ ਅਜੇ ਬੇਰੀ ਦੀ ਦੇਖ ਰੇਖ `ਚ ਹੋਇਆ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media