ਲੌਂਗੋਵਾਲ, 22 ਅਕਤੂਬਰ (ਪੰਜਾਬ ਪੋਸਟ - ਜਗਸੀਰ ਲੌਂਗੋਵਾਲ) - ਪਿੰਡ ਸ਼ੇਰੋਂ (ਸੰਗਰੂਰ) ਵਾਸੀ ਚਮਕੌਰ ਸਿੰਘ ਸਿੱਧੂ ਅਤੇ ਜਸਪਾਲ ਕੌਰ ਸਿੱਧੂ ਵਲੋਂ ਆਪਣੇ ਹੋਣਹਾਰ ਬੇਟੇ ਪਸ਼ਪਿੰਦਰ ਸਿੰਘ ਸਿੱਧੂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।