ਲੌਂਗੋਵਾਲ, 31 ਦਸੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪਾਵਰਕਾਮ ਦਫਤਰ ਲੌਂਗੋਵਾਲ ਦੇ ਐਸ.ਡੀ.ਓ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ
ਨਗਰ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮਾਂ ਲਈ ਪੋਸਟ ਆਫਿਸ ਵਾਲੇ ਏਰੀਏ 2 ਜਨਵਰੀ ਨੂੰ ਨਗਰ ਕੌਂਸਲ, ਰਾਮ ਲੀਲਾ ਗਰਾਂਉੰਡ, ਝਾੜੋੰ ਪੱਤੀ, ਰੰਧਾਵਾ ਪੱਤੀ ਦੀ 3 ਜਨਵਰੀ ਨੂੰ ਬਡਬਰ ਰੋਡ ਅਤੇ ਸਲਾਈਟ ਰੋਡ 4 ਜਨਵਰੀ ਨੂੰ ਨਗਰ ਕੌਂਸਲ, ਰਾਮਲੀਲਾ ਗਰਾਊਂਡ, ਝਾੜੋਂ ਪੱਤੀ ਅਤੇ ਰੰਧਾਵਾ ਪੱਤੀ 5 ਜਨਵਰੀ ਨੂੰ ਬੱਸ ਸਟੈਂਡ ਰੋਡ, ਸਿੱਧ ਸਮਾਧਾਂ ਰੋਡ, ਸਰਕਾਰੀ ਹਸਪਤਾਲ ਅਤੇ ਬੀ.ਐਸ.ਐਨ.ਐਲ ਦਫ਼ਤਰ 6 ਜਨਵਰੀ ਨੂੰ ਨਗਰ ਕੌਂਸਲ, ਰਾਮ ਲੀਲਾ ਗਰਾਂਉੰਡ, ਝਾੜੋਂ ਪੱਤੀ ਅਤੇ ਰੰਧਾਵਾ ਪੱਤੀ ਵਾਲੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੇਗੀ।ਬਿਜਲੀ ਸਪਲਾਈ ਬੰਦ ਹੋਣ ਦਾ ਸਮਾਂ ਸਵੇਰੇ 10 :00 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਵੇਗਾ ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media