Wednesday, July 22, 2026

ਮੈਡਮ ਸੁਖਬੀਰ ਕੌਰ ਮਾਨ ਵਲੋਂ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਨੂੰ ਲੋੜੀਂਦਾ ਸਮਾਨ ਭੇਂਟ

ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ -ਸੰਧੂ) – ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ (ਰਜਿ.) ਸੁਲਤਾਨਵਿੰਡ ਵਿਖੇ ਸੱਖਿਆ ਵਿਭਾਗ ‘ਚ ਸੇਵਾਵਾਂ PPNJ1001202004ਨਿਭਾਉਣ ਵਾਲੀ ਲੈਕਚਰਾਰ ਸੁਖਬੀਰ ਮਾਨ ਵੱਲੋਂ ਇੱਕ ਵਿਸ਼ੇਸ਼ ਕਿਸਮ ਦਾ ਆਰਾਮਦਾਇਕ ਬੈਡ ਤੇ ਵਾਕਰ ਸਟੈਂਡ ਭੇਂਟ ਕੀਤਾ ਗਿਆ।ਟਰਸੱਟ ਮੁੱਖੀ ਬੀਬੀ ਸੰਦੀਪ ਕੌਰ ਖਾਲਸਾ ਨੇ ਲੈਕਚਰਾਰ ਸੁਖਬੀਰ ਕੌਰ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚੀਆਂ ਤੇ ਬਿਰਧ ਮਾਤਾਵਾਂ ਦੇ ਇਸਤੇਮਾਲ ਵਿੱਚ ਆਉਣ ਵਾਲਾ ਇਹ ਸਾਮਾਨ ਉਨ੍ਹਾਂ ਦਾ ਜੀਵਨ ਸੁਖਾਲਾ ਬਣਾਵੇਗਾ।ਲੈਕਚਰਾਰ ਸੁਖਬੀਰ ਕੌਰ ਮਾਨ ਨੇ ਕਿਹਾ ਕਿ ਇੱਥੇ ਆ ਕੇ ਇੱਕ ਵੱਖਰੀ ਕਿਸਮ ਦਾ ਸੁੱਖ ਮਹਿਸੂਸ ਹੋਇਆ ਹੈ।ਜਿਥੇ ਭੈਣ ਸੰਦੀਪ ਕੌਰ ਖਾਲਸਾ ਵਲੋਂ ਧੀਆਂ ਨੂੰ ਗਲੇ ਲਗਾ ਕੇ ਮਾਵਾਂ ਵਰਗਾ ਪਿਆਰ ਦਿੱਤਾ ਜਾ ਰਿਹਾ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply