Saturday, October 10, 2026

ਸੀਨੀਅਰ ਕਾਰਜਕਾਰੀ ਇਜੀਨੀਅਰ ਪੀ ਤੇ ਐਮ ਮੰਡਲ ਸਟਾਫ ਨੂੰ ਸਵੱਛ ਭਾਰਤ ਅਭਿਆਨ ਚਲਾਉਣ ਲਈ ਸੋਹ ਚੁਕਾਈ

PPN02101409

ਬਠਿੰਡਾ, 2 ਅਕਤੂਬਰ (ਸੰਜੀਵ ਸ਼ਰਮਾ)- – ਮਾਨਯੋਗ ਪ੍ਧਾਨ ਮੰਤਰੀ ਜੀ ਵੱਲੋ ਸ਼ੁਰੂ ਕੀਤੀ ਸਵੱਛ ਭਾਰਤ ਅਭਿਆਨ ਨੂੰ ਲਾਗੂ ਕਰਨ ਸਬੰਧੀ ਸੀਨੀਅਰ ਕਾਰਜਕਾਰੀ ਇਜੀਨੀਅਰ ਪੀ ਅਤੇ ਐਮ ਮੰਡਲ ਬਠਿੰਡਾ ਵੱਲੋ ਸਾਰੇ ਸਟਾਫ ਮੈਬਰਾਂ ਨੂੰ ਸਵੱਛ ਭਾਰਤ ਅਭਿਆਨ ਨੂੰ  ਚਲਾਉਣ ਲਈ ਸੋਹ ਚੁਕਾਈ ਗਈ

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply