Wednesday, August 19, 2026

ਪ੍ਰਮੁੱਖ ਉਦਯੋਗਪਤੀ ਰੰਜਮ ਕਾਮਰਾ ਨੂੰ ਸ਼ੋਕ

PPN05101407
ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਪ੍ਰਮੁੱਖ ਉਦਯੋਗਪਤੀ ਰੰਜਮ ਕਾਮਰਾ ਦੇ ਸਹੁਰਾ ਤ੍ਰਿਲੋਕ ਚੰਦ ਬਿਦਾਨੀ  ਦੇ ਭਰਾ, ਕੋਟਨ ਵਪਾਰੀ ਮੋਹਨ ਸਵਰੂਪ ਬਿਦਾਨੀ, ਇੰਦਰ ਸਵਰੂਪ ਬਿਦਾਨੀ ਅਤੇ ਡਾ. ਰੇਣੂ ਧੂੜੀਆ ਦੇ ਚਾਚਾ ਸ਼੍ਰੀ ਗਿਆਨ ਚੰਦ ਬਿਦਾਨੀ ਜਿਨ੍ਹਾਂ ਦਾ 2 ਅਕਤੂਬਰ ਨੂੰ ਨਿਧਨ ਹੋ ਗਿਆ ਸੀ, ਦੀ ਆਤਮਕ ਸ਼ਾਂਤੀ ਲਈ ਰਸਮ ਉਠਾਲਾ ਨਮਿਤ ਅੰਮ੍ਰਿਤਵਾਣੀ ਪਾਠ ਤਾਰੀਖ਼ 7 ਅਕਤੂਬਰ ਮੰਗਲਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਸ਼੍ਰੀ ਰਾਮ ਸ਼ਰਣਮ ਆਸ਼ਰਮ ਫਾਜਿਲਕਾ ਵਿਖੇ ਹੋਵੇਗਾ ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply