Saturday, May 31, 2025
Breaking News

ਪੁਲਿਸ ਕਮਿਸ਼ਨਰ ਨੇ ਹਰਜਿੰਦਰ ਸਿੰਘ ਸੁਰ ਸਿੰਘ ਨੂੰ ਏ.ਐਸ.ਆਈ ਦੇ ਲਾਏ ਸਟਾਰ

PPNJ1703202006ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਰਜਿੰਦਰ ਸਿੰਘ ਸੁਰ ਸਿੰਘ ਨੂੰ ਏ.ਐਸ.ਆਈ ਬਣਨ ‘ਤੇ ਤਰੱਕੀ ਦੇ ਸਟਾਰ ਲਾਉਂਦੇ ਹੋਏ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਤੇ ਏ.ਡੀ.ਸੀ.ਪੀ ਹੈਡ ਕੁਆਟਰ ਸਰਤਾਜ ਸਿੰਘ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …