ਅਮ੍ਰਿਤਸਰ, 24 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਥਾਣਾ ਮੋਹਕਮਪੁਰਾ ਵਿਖੇ ਬਤੌਰ ਹੈਡ ਕਾਂਸਟੇਬਲ ਸੇਵਾ ਨਿਭਾਅ ਰਹੇ ਮਨੋਹਰ ਸਿੰਘ ਨੂੰ
ਏ.ਐਸ.ਆਈ ਨਿਯੁੱਕਤ ਹੋਣ ‘ਤੇ ਤਰੱਕੀ ਦਾ ਸਟਾਰ ਲਗਾਉਂਦੇ ਹੋਏ ਪੁਲਿਸ ਥਾਣਾ ਮੋਹਕਮਪੁਰਾ ਦੇ ਮੁੱਖ ਅਫਸਰ ਹਰਸਿਮਰਨਪ੍ਰੀਤ ਕੌਰ ਅਤੇ ਐਡੀਸ਼ਨਲ ਐਸ.ਐਚ.ਓ ਸੁਲੱਖਣ ਸਿੰਘ।
Punjab Post Daily Online Newspaper & Print Media